-->
ਆਜ਼ਾਦ ਪ੍ਰੈੱਸ ਕਲੱਬ ਵੱਲੋਂ ਮਨਮੀਤ ਸਿੰਘ ਇਨਚਾਰਜ ਥਾਣਾ ਚਾਟੀਵਿੰਡ ਨੂੰ ਕੀਤਾ ਸਨਮਾਨਿਤ

ਆਜ਼ਾਦ ਪ੍ਰੈੱਸ ਕਲੱਬ ਵੱਲੋਂ ਮਨਮੀਤ ਸਿੰਘ ਇਨਚਾਰਜ ਥਾਣਾ ਚਾਟੀਵਿੰਡ ਨੂੰ ਕੀਤਾ ਸਨਮਾਨਿਤ

ਆਜ਼ਾਦ ਪ੍ਰੈੱਸ ਕਲੱਬ ਵੱਲੋਂ ਮਨਮੀਤ ਸਿੰਘ ਇਨਚਾਰਜ ਥਾਣਾ ਚਾਟੀਵਿੰਡ ਨੂੰ ਕੀਤਾ ਸਨਮਾਨਿਤ
 
ਅੰਮ੍ਰਿਤਸਰ,24 ਮਈ ( ਸੁਖਬੀਰ ਸਿੰਘ )- ਆਜ਼ਾਦ ਪ੍ਰੈੱਸ ਕਲੱਬ ਰਜਿਸਟਰਡ ਸੰਸਥਾ ਵੱਲੋਂ ਮਨਮੀਤ ਸਿੰਘ ਇਨਚਾਰਜ ਥਾਣਾ ਚਾਟੀਵਿੰਡ ਜੋ ਕਿ ਬੜੀ ਇਮਾਨਦਾਰੀ ਨਾਲ ਸਮਾਜ ਦੀ ਸੇਵਾ ਕਰ ਰਹੇ ਹਨ ਸੰਸਥਾ ਵੱਲੋਂ ਸਨਮਾਨ ਚਿੰਨ ਦੇ ਸਨਮਾਨਤ ਕੀਤਾ ਗਿਆ ਐਸ ਐਚ ਓ ਮਨਮੀਤ ‌ ਸਿੰਘ ਨੇ ਅਜ਼ਾਦ ਪ੍ਰੈੱਸ  ਕਲੱਬ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਇਸ ਮੌਕੇ ਆਜ਼ਾਦ ਪ੍ਰੈੱਸ ਕਲੱਬ ਦੇ ਪੰਜਾਬ ਪ੍ਰਧਾਨ ਕਮਲਜੀਤ ਸਿੰਘ ਜ਼ਿਲ੍ਹਾ ਵਾਈਜ਼ ਪ੍ਰਧਾਨ ਸੁਖਬੀਰ ਸਿੰਘ ਮੈਂਬਰ ਸੁਰਜੀਤ ਪੰਨੂ ਆਦਿ ਹਾਜਿਰ ਸਨ

Ads on article

Advertise in articles 1

advertising articles 2

Advertise