-->
ਬੇਦੀ ਸਕੂਲ ਪੁਤਲੀਘਰ ਗਰਲਜ਼ ਵਿਖੇ ਐਨ.ਸੀ.ਸੀ. ਦੀ ਨਵੀਂ ਭਰਤੀ

ਬੇਦੀ ਸਕੂਲ ਪੁਤਲੀਘਰ ਗਰਲਜ਼ ਵਿਖੇ ਐਨ.ਸੀ.ਸੀ. ਦੀ ਨਵੀਂ ਭਰਤੀ

ਬੇਦੀ ਸਕੂਲ ਪੁਤਲੀਘਰ ਗਰਲਜ਼ ਵਿਖੇ ਐਨ.ਸੀ.ਸੀ. ਦੀ ਨਵੀਂ ਭਰਤੀ

ਅੰਮ੍ਰਿਤਸਰ,30 ਮਈ (ਸੁਖਬੀਰ ਸਿੰਘ)- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਪੁਤਲੀਘਰ ਵਿਖੇ ਐਨ.ਸੀ.ਸੀ. ਦੇ ਜੂਨੀਅਰ ਵਿੰਗ ਵਿਚ 24 ਨਵੇਂ ਕੈਡਿਟਸ ਦੀ ਭਰਤੀ ਕੀਤੀ ਗਈ। ਇਨਾਂ ਬੱਚਿਆਂ ਦੀ ਭਰਤੀ ਫਸਟ ਪੰਜਾਬ ਗਰਲਜ਼ ਬਟਾਲੀਅਨ ਅੰਮ੍ਰਿਤਸਰ ਅਧੀਨ ਪ੍ਰਿੰਸੀਪਲ ਸ੍ਰੀਮਤੀ ਗੁਲਸ਼ਨ ਕੌਰ ਦੀ ਅਗਵਾਈ ਹੇਠ ਐਨ.ਸੀ.ਸੀ. ਇੰਚਾਰਜ਼ ਸ੍ਰੀਮਤੀ ਕਿਰਨਜੀਤ ਕੌਰ ਅਤੇ ਹਵਲਦਾਰ ਸੰਦੀਪ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਸ੍ਰੀਮਤੀ ਗੁਲਸ਼ਨ ਕੌਰ ਨੇ ਬੱਚਿਆਂ ਨੂੰ ਐਨ.ਸੀ.ਸੀ. ਰਾਹੀਂ ਦੇਸ਼ ਦੀ ਸੇਵਾ ਕਰਨ ਅਤੇ ਨਾਰੀ ਸ਼ਕਤੀਕਰਨ ਬਾਰੇ ਨਵੀਆਂ ਨਿਯੁਕਤ ਹੋਈਆਂ ਕੈਡਿਟਸ ਨੂੰ ਪ੍ਰੇਰਿਆ।

Ads on article

Advertise in articles 1

advertising articles 2

Advertise