-->
ਆਪ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਸਕਿਓਰਟੀ ਵਾਪਸ ਕਰਨਾ ਬੰਨਿਆਂ ਮੌਤ ਦਾ ਕਾਰਨ - ਠੇਕੇਦਾਰ

ਆਪ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਸਕਿਓਰਟੀ ਵਾਪਸ ਕਰਨਾ ਬੰਨਿਆਂ ਮੌਤ ਦਾ ਕਾਰਨ - ਠੇਕੇਦਾਰ

ਆਪ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਸਕਿਓਰਟੀ ਵਾਪਸ ਕਰਨਾ ਬੰਨਿਆਂ ਮੌਤ ਦਾ ਕਾਰਨ - ਠੇਕੇਦਾਰ
ਅੰਮ੍ਰਿਤਸਰ,31 ਮਈ ( ਸੁਖਬੀਰ ਸਿੰਘ )-ਪੰਜਾਬ ਲੋਕ ਕਾਂਗਰਸ ਦੇ ਵਾਇਸ ਪ੍ਰਧਾਨ ਅਤੇ ਸਾਬਕਾ ਵਿਧਾਇਕ ਸ. ਹਰਜਿੰਦਰ ਸਿੰਘ ਠੇਕੇਦਾਰ ਵੱਲੋਂ ਪੱਤਰਕਾਰਾ ਨਾਲ ਗਲਬਾਤ ਕਿਹਾ ਕਿ ਆਪ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਸਕਿਓਰਟੀ ਵਾਪਸ ਕਰਨਾ ਬੰਨਿਆਂ ਮੌਤ ਦਾ ਕਾਰਨ । ਠੇਕੇਦਾਰ ਨੇ ਕਿਹਾ ਦਿਨ ਦਿਹਾੜੇ ਨੋਜਵਾਨ ਦਾ ਕਤਲ ਕਰਤਾ ਜਿਸ ਨੇ ਇਕ ਛੋਟੀ ਉਮਰ ਚ ਅਪਨਾ ਨਾਮ ਬਨ੍ਹਾਇਆ ਸੀ ਇਸ ਦਰਸਾਉਂਦਾ ਹੈ ਕਿ ਪੰਜਾਬ ਚ ਗੁੰਡਾ ਰਾਜ ਚੱਲ ਰਹਿਆ ਆਪ ਸਰਕਾਰ ਬਨੰਣ ਤੋਂ ਬਾਅਦ ਜਿਸ ਤਰਾਂ ਕਤਲ ਦੀ ਵਾਰਦਾਤਾਂ ਵੱਧ ਗਇਆਂ ਹੈ ਪੰਜਾਬ ਦੇ ਲੋਕ ਅਪਨੇ ਬੱਚਿਆਂ ਨੂੰ ਲੈਕੇ ਬਹੁਤ ਫਿਕਰਮੰਦ ਹਨ ਅਤੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ । 
                  ਠੇਕੇਦਾਰ ਨੇ ਕਿਹਾ ਜਦੋਂ ਦੀ ਆਪ ਸਰਕਾਰ ਆਈ ਹੈ ਸੂਬੇ ਵਿੱਚ ਮਾੜੇ ਅੰਨਸਰਾ ਦਾ ਪ੍ਰਭਾਵ ਵੱਧ ਰਿਹਾ ਹੈ । ਪੰਜਾਬ ਦੇ ਲੋਕ ਜਿਸ ਬਦਲਾਵ ਨੂੰ ਵੋਟਾਂ ਪਾਇਆ ਸੀ ਉਹ ਅੱਜ ਇਸ ਖ਼ੌਫ਼ਨਾਕ ਮਾਹੌਲ ਨੂੰ ਲੈਕੇ ਘਰਾਂ ਤੋਂ ਬਾਹਰ ਆਪਣੇ ਪਰਿਵਾਰਾਂ ਨਾਲ ਜਾਨ ਤੋਂ ਡਰ ਹਰੇ ਹਨ ਅਤੇ ਲਾਅ ਐਡ ਆਰਡਰ ਦਾ ਜਨਾਜ਼ਾ ਨਿਕਲੀਆਂ ਹੋਇਆ ਹੈ । ਠੇਕੇਦਾਰ ਨੇ ਕਿਹਾ ਜਦ ਤੱਕ ਪੰਜਾਬ ਦੀ ਵਾਗਡੋਰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਸੀ ਪੰਜਾਬ ਦਾ ਮਾਹੌਲ ਬਹੁਤ ਵਧੀਆ ਸੀ ਸਨ । ਠੇਕੇਦਾਰ ਨੇ ਕਿਹ ਕੀ ਸਿੱਧੇੂ ਮੂਸੇਵਾਲਾ ਦੀ ਕਤਲ ਦੀ  ਸੀ. ਬੀ . ਆਈ ਕੋਲ਼ੋਂ ਜਾਚ ਕਰਵਾਈ ਜਾਵੇ ਤਾਕੀ ਇਸ ਮਾਂ -ਪਿਉ ਨੂੰ ਇਨਸਾਫ਼ ਮਿਲ ਸਕੇ ਜਿੰਨ੍ਹਾ ਦਾ ਪੁੱਤ ਭਰੀ ਜਵਾਨੀ ਚ ਕਤਲ ਕਰ ਦਿੱਤਾ ਗਿਆ ਅਤੇ ਜੋ ਵੀ ਇਸ ਦੇ ਦੋਸ਼ੀ ਆ ਚਾਹੇ ਸਰਕਾਰ ਜਾ ਅਫਸਰ ਉਨ੍ਹਾਂ ਨੂੰ ਸਜ਼ਾ ਦਿਤੀ ਜਾਵੇ ।

Ads on article

Advertise in articles 1

advertising articles 2

Advertise