-->
40 ਬੋਤਲਾਂ ਨਜਾਇਜ ਸਰਾਬ ਸਣੇ ਇੱਕ ਕਾਬੂ

40 ਬੋਤਲਾਂ ਨਜਾਇਜ ਸਰਾਬ ਸਣੇ ਇੱਕ ਕਾਬੂ

40 ਬੋਤਲਾਂ ਨਜਾਇਜ ਸਰਾਬ ਸਣੇ ਇੱਕ ਕਾਬੂ
ਅੰਮ੍ਰਿਤਸਰ,28 ਜੂਨ (ਸੁਖਬੀਰ ਸਿੰਘ) - ਪੁਲਿਸ ਕਮਿਸ਼ਨਰ  ਸ੍ਰ ਅਰੁਣਪਾਲ ਸਿੰਘ ਆਈ ਪੀ ਐਸ ਜੀ ਦੀਆ ਸਖ਼ਤ ਹਦਾਇਤਾਂ ਅਨੁਸਾਰ  ਚੌਕੀ ਇੰਚਾਰਜ ਸੰਨ ਸਿਟੀ ਏ ਐਸ ਆਈ ਜਗਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਕੀਤੀ ਜਾ ਰਹੀ ਗਸ਼ਤ ਦੌਰਾਨ ਦੋਸ਼ੀ ਰਵਿੰਦਰ ਸਿੰਘ ਪੁੱਤਰ ਲੇਟ ਹਰਜਿੰਦਰ ਸਿੰਘ ਵਾਸੀ ਜੈਠੂਵਾਲ ਨੂੰ ਦੇਸੀ ਸ਼ਰਾਬ ਨਜਾਇਜ਼ 40 ਬੋਤਲਾਂ ਕੇਨ ਪਲਾਸਟਿਕ ਨੂੰ ਨੇੜੇ ਬਾਗ਼ ਰੇਲਵੇ ਲਾਇਨਾ ਕੋਲੋ ਉਕਤ ਦੇ ਕਬਜੇ ਚੋ ਬਰਾਮਦ ਕਰਕੇ ਥਾਣਾ ਮੋਹਕਮਪੁਰਾ ਵਿਖੇ  61-1-14 ਐਕਸਾਈਜ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ।
 

Ads on article

Advertise in articles 1

advertising articles 2

Advertise