-->
ਥਾਣਾ ਸਦਰ ਦੀ ਚੌਕੀ ਫਤਿਹਗਡ਼੍ਹ ਚੂਡ਼ੀਆਂ ਬਾਈਪਾਸ ਵੱਲੋਂ 90 ਗ੍ਰਾਮ ਹੈਰੋਇਨ, 01 ਮੋਟਰਸਾਈਕਲ ਸਮੇਤ ਇਕ ਕਾਬੂ।

ਥਾਣਾ ਸਦਰ ਦੀ ਚੌਕੀ ਫਤਿਹਗਡ਼੍ਹ ਚੂਡ਼ੀਆਂ ਬਾਈਪਾਸ ਵੱਲੋਂ 90 ਗ੍ਰਾਮ ਹੈਰੋਇਨ, 01 ਮੋਟਰਸਾਈਕਲ ਸਮੇਤ ਇਕ ਕਾਬੂ।

ਥਾਣਾ ਸਦਰ ਦੀ ਚੌਕੀ ਫਤਿਹਗਡ਼੍ਹ ਚੂਡ਼ੀਆਂ ਬਾਈਪਾਸ ਵੱਲੋਂ 90 ਗ੍ਰਾਮ ਹੈਰੋਇਨ, 01 ਮੋਟਰਸਾਈਕਲ ਸਮੇਤ ਇਕ ਕਾਬੂ।
ਅੰਮ੍ਰਿਤਸਰ, 19 ਜੂਨ ( ਸੁਖਬੀਰ ਸਿੰਘ ) - ਸ੍ਰੀ ਅਰੁਨ ਪਾਲ ਸਿੰਘ IPS, ਮਾਨਯੋਗ  ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਵੱਲੋਂ ਡਰੱਗਜ਼ ਅਤੇ  ਸਮਾਜ ਵਿਰੋਧੀ ਅਨਸਰਾ ਦੇ ਖਿਲਾਫ ਵਿੱਡੀ ਹੋਈ ਮੁਹਿਮ ਦੇ ਤਹਿਤ ਸ੍ਰੀ ਪਰਮਿੰਦਰ ਸਿੰਘ ਭੰਡਾਲ PPS, DCP Law & Order , ਅੰਮ੍ਰਿਤਸਰ, ਸ੍ਰੀ ਪ੍ਰਭਜੋਤ ਸਿੰਘ ਵਿਰਕ PPS, ADCP City-2, ਅੰਮ੍ਰਿਤਸਰ ਅਤੇ ਸ੍ਰੀ ਪਲਵਿੰਦਰ ਸਿੰਘ PPS, ACP NORTH, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ

ਪਰ  ਇੰਸਪੈਕਟਰ  ਗੁਰਬਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ, ਅੰਮ੍ਰਿਤਸਰ ਦੀ ਨਿਗਰਾਨੀ ਹੇਠ AS। ਕੁਲਵੰਤ ਸਿੰਘ, ਇੰਨਚਾਜ ਚੋਕੀ  ਫਤਹਿਗਡ਼੍ਹ ਚੂਡ਼ੀਆਂ ਰੋਡ ਬਾਈਪਾਸ, ਅੰਮ੍ਰਿਤਸਰ ਸਮੇਤ ਪੁਲੀਸ ਪਾਰਟੀ  ਵੱਲੋਂ ਗਸ਼ਤ ਦੌਰਾਨ ਲਖਬੀਰ ਸਿੰਘ ਉਰਫ ਘੁੰਗਰ ਉਰਫ ਮਾਮਾ ਨੂੰ ਗੰਦਾ ਨਾਲਾ, ਫਤਿਹਗੜ੍ਹ ਚੂੜੀਆਂ ਰੋਡ, ਅੰਮ੍ਰਿਤਸਰ ਤੋ ਮੋਟਰ ਸਾਈਕਲ ਪਰ ਫਤਿਹਗੜ੍ਹ ਚੂੜੀਆਂ ਵਾਲੀ ਸਾਇਡ ਵੱਲੋ ਆਉਦੇ ਨੂੰ ਕਾਬੂ ਕਰਕੇ ਇਸ ਪਾਸੋਂ 90 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।ਗ੍ਰਿਫਤਾਰ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ  ਪੇਸ਼ ਕਰਕੇ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਦੇ ਬੈਕਵਰਡ ਅਤੇ ਫਾਰਵਰਡ ਲਿੰਕਸ ਬਾਰੇ ਪਤਾ  ਕੀਤਾ ਜਾਵੇਗਾ।    ਗ੍ਰਿਫਤਾਰ ਦੋਸ਼ੀ ਦੇ ਖਿਲਾਫ ਥਾਣਾ ਸਦਰ,ਅੰਮ੍ਰਿਤਸਰ ਵਿੱਚ ਪਹਿਲਾਂ ਵੀ ਐੱਨ.ਡੀ.ਪੀ.ਐੱਸ ਐਕਟ, ਅਧੀਨ ਇਕ ਮੁਕੱਦਮਾ ਦਰਜ ਹੈ।

Ads on article

Advertise in articles 1

advertising articles 2

Advertise