-->
ਮੰਦਿਰ ਲਾਲ ਦੇਵੀ ਜੀ ਮਾਡਲ ਟਾਊਨ ਮੰਦਿਰ ਵਿਖੇ ਐਂਟੀ ਕ੍ਰਾਈਮ ਅਤੇ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਚੇਅਰਮੈਨ ਡਾ: ਰੋਹਨ ਮਹਿਰਾ ਦਾ ਸਨਮਾਨ ਕੀਤਾ ਗਿਆ

ਅੰਮ੍ਰਿਤਸਰ,3 ਜੂਨ ( ਸੁਖਬੀਰ ਸਿੰਘ )-ਮੰਦਿਰ ਲਾਲ ਦੇਵੀ ਜੀ ਮਾਡਲ ਟਾਊਨ ਮੰਦਿਰ ਵਿਖੇ ਐਂਟੀ ਕ੍ਰਾਈਮ ਅਤੇ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਚੇਅਰਮੈਨ ਡਾ: ਰੋਹਨ ਮਹਿਰਾ ਦਾ ਸਨਮਾਨ ਕੀਤਾ ਗਿਆ । ਡਾ: ਰੋਹਨ ਮਹਿਰਾ ਕੱਲ੍ਹ ਮਾਡਲ ਟਾਊਨ ਮੰਦਿਰ ਵਿਖੇ ਮਾਤਾ ਲਾਲਾ ਦੇਵੀ ਦੇ ਪਰਿਵਾਰ ਨਾਲ ਮੱਥਾ ਟੇਕਣ ਲਈ ਪਹੁੰਚੇ।ਇਸ ਮੌਕੇ ਚੰਨ ਮਾਹੀ, ਹਨੀ ਸ਼ਰਮਾ, ਮੋਹਿਤ ਸ਼ਰਮਾ, ਜਾਨ ਮਾਹੀ ਆਦਿ ਹਾਜ਼ਰ ਸਨ। ਡਾ: ਰੋਹਨ ਮਹਿਰਾ ਨੇ ਮੰਦਰ ਕਮੇਟੀ ਦਾ ਧੰਨਵਾਦ ਕੀਤਾ।

Ads on article

Advertise in articles 1

advertising articles 2

Advertise