-->
ਥਾਣਾ ਮੋਹਕਮਪੁਰਾ ਵੱਲੋਂ ਕੀਤੀ ਗਈ  ਪੁਲਿਸ ਪਬਲਿਕ ਮੀਟਿੰਗ ।

ਥਾਣਾ ਮੋਹਕਮਪੁਰਾ ਵੱਲੋਂ ਕੀਤੀ ਗਈ ਪੁਲਿਸ ਪਬਲਿਕ ਮੀਟਿੰਗ ।

ਥਾਣਾ ਮੋਹਕਮਪੁਰਾ ਵੱਲੋਂ ਕੀਤੀ ਗਈ ਪੁਲਿਸ ਪਬਲਿਕ ਮੀਟਿੰਗ। 
ਅੰਮ੍ਰਿਤਸਰ,18 ਜੂਨ ( ਸੁਖਬੀਰ ਸਿੰਘ ) - ਮਾਣਯੋਗ ਕਮਿਸ਼ਨਰ ਪੁਲਿਸ ਸ੍ਰੀ  ਅਰੁਨ ਪਾਲ ਸਿੰਘ IPS, ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਅਭਿਮੰਨਿਊ   ਰਾਣਾ IPS, ADCP-3 ਜੀ ਦੀ ਰਹਿਨੁਮਾਈ ਹੇਠ ਅੱਜ ਸੈਰੇਮਨੀ  ਰੀਜ਼ੋਰਟ ਅਮ੍ਰਿਤਸਰ ਵਿਖੇ ACP HQRS ਸ੍ਰੀ ਗੁਰਿੰਦਰਬੀਰ ਸਿੰਘ PPS ਜੀ ਵਲੋ ਪੁਲਿਸ ਪਬਲਿਕ ਮੀਟਿੰਗ ਕੀਤੀ ਗਈ । ਜਿਸ ਵਿੱਚ SHO  ਮੋਹਕਮਪੁਰਾ ਇੰਸਪੈਕਟਰ   ਸਮਿੰਦਰਜੀਤ ਸ਼ਿੰਘ, ਚੌਕੀ ਇੰਚਾਰਜ ਸੰਨ ਸਿਟੀ  ASI ਜਗਵਿੰਦਰ ਸਿੰਘ ਅਤੇ ਪਬਲਿਕ ਵਲੋ ਵਡੀ ਗਿਣਤੀ ਵਿਚ ਹਾਜਰ ਹੋ ਕੇ  NDPS , ਨਸੇ ਤੋਂ ਛੁਟਕਾਰਾ, ਨਸੇ ਦੀਆ ਅਲਾਮਤਾਂ, ਆਪਣੇ ਮਸਲੇ,ਸੁਝਾਅ ਮਸ਼ਵਰੇ ਅਤੇ ਅਮਨ ਕਾਨੂੰਨ ਨੂੰ ਹੋਰ ਵਧੀਆ ਤਰੀਕੇ ਨਾਲ ਲਾਗੂ ਕਰਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਪੁਲਿਸ ਪਬਲਿਕ ਅਤੇ ਆਪਸੀ ਭਾਈਚਾਰਕ ਸਾਂਝ ਦੀ ਤੰਦ ਨੂੰ ਹੋਰ ਜਿਆਦਾ ਮਜ਼ਬੂਤ ਕੀਤਾ ਗਿਆ । ਮੌਕੇ ਤੇ ਪ੍ਰਾਪਤ ਹੋਈਆ ਸ਼ਿਕਾਇਤਾ ਦਾ ਤਰੁੰਤ ਨਿਪਟਾਰਾ ਕੀਤਾ ਗਿਆ ।

Ads on article

Advertise in articles 1

advertising articles 2

Advertise