-->
ਰਾਮ ਆਸ਼ਰਮ ਸਕੂਲ ਸੀਬੀਐਸਈ ਬੋਰਡ ਦਾ ਨਤੀਜਾ 100%

ਰਾਮ ਆਸ਼ਰਮ ਸਕੂਲ ਸੀਬੀਐਸਈ ਬੋਰਡ ਦਾ ਨਤੀਜਾ 100%

ਰਾਮ ਆਸ਼ਰਮ ਸਕੂਲ ਸੀਬੀਐਸਈ
ਬੋਰਡ ਦਾ ਨਤੀਜਾ 100%

ਅੰਮ੍ਰਿਤਸਰ, 22 ਜੁਲਾਈ ( ਸੁਖਬੀਰ ਸਿੰਘ ) - ਸੀ.ਬੀ.ਐਸ.ਈ ਬੋਰਡ ਦੇ ਨਤੀਜੇ ਵਿੱਚ ਰਾਮ ਆਸ਼ਰਮ ਸਕੂਲ ਦੀ 10ਵੀਂ ਜਮਾਤ ਦੀ ਭੂਮੀ ਅਰੋੜਾ ਨੇ 95 ਫੀਸਦੀ ਅੰਕ ਪ੍ਰਾਪਤ ਕੀਤੇ ਰਾਮ ਆਸ਼ਰਮ ਸਕੂਲ ਦੇ ਪ੍ਰਿੰਸੀਪਲ ਨੇ ਸਨਮਾਨਿਤ ਕਰਦਿਆਂ ਕਿਹਾ ਕਿ ਸਾਡੇ ਸਕੂਲ ਦੇ ਸਾਰੇ ਅਧਿਆਪਕ ਬੱਚਿਆਂ ਨੂੰ ਬਹੁਤ ਸਖ਼ਤ ਮਿਹਨਤ ਕਰਵਾਉਂਦੇ ਹਨ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਭ ਤੋਂ ਵਧੀਆ ਨਤੀਜਾ ਰਾਮ ਆਸ਼ਰਮ ਸਕੂਲ ਬਟਾਲਾ ਰੋਡ ਦਾ ਰਿਹਾ ।।

Ads on article

Advertise in articles 1

advertising articles 2

Advertise