-->
300 ਲੀਟਰ ਲਾਹਣ ਸਮੇਤ ਦੋਸ਼ੀ ਕਾਬੂ

300 ਲੀਟਰ ਲਾਹਣ ਸਮੇਤ ਦੋਸ਼ੀ ਕਾਬੂ

300 ਲੀਟਰ
ਲਾਹਣ ਸਮੇਤ ਦੋਸ਼ੀ ਕਾਬੂ
ਅੰਮ੍ਰਿਤਸਰ,13 ਜੁਲਾਈ ( ਸੁਖਬੀਰ ਸਿੰਘ ) - ਐਸ.ਐੱਸ.ਪੀ. ਪੁਲਿਸ ਜਿਲ੍ਹਾ ਦਿਹਾਤੀ ਦੀਆਂ ਹਿਦਾਇਤਾਂ ਅਨੁਸਾਰ ਪੁਲਿਸ ਮਹਿਕਮੇ ਵੱਲੋਂ ਨਸ਼ਿਆਂ ਖਿਲਾਫ਼ ਛੇੜੀ ਜਬਰਦਸਤ ਮੁਹਿੰਮ ਦੇ ਤਹਿਤ ਅੱਜ ਪੁਲਿਸ ਚੌਕੀ ਰਾਮ ਤੀਰਥ ਅਤੇ ਐਕਸਾਈਜ ਇੰਸਪੈਕਟਰ ਸਰਕਲ ਅਜਨਾਲਾ ਰਾਜਵਿੰਦਰ ਕੌਰ ਨੇ ਡੀ.ਐੱਸ.ਪੀ. ਅਟਾਰੀ ਤੇ ਐੱਸ.ਐੱਚ.ਓ.ਲੋਪੋਕੇ ਨਰਿੰਦਰ ਸਿੰਘ ਦੀ ਅਗਵਾਈ ਹੇਠ ਸਾਂਝੀ ਕਾਰਵਾਈ ਕਰਦੇ ਹੋਏ ਪਿੰਡ ਪੱਧਰੀ ਦੇ ਵਾਸੀ ਮਲਕੀਤ ਸਿੰਘ ਪੁੱਤਰ ਦਾਰਾ ਸਿੰਘ ਨੂੰ 300 ਲੀਟਰ ਲਾਹਣ ਸਮੇਤ ਕਾਬੂ  ਕਰਕੇ ਉਸ ਵਿਰੁੱਧ ਕੇਸ ਦਰਜ ਕਰ ਲਿਆ ਹੈ ਇਸ ਦੀ ਜਾਣਕਾਰੀ ਚੌਕੀ ਰਾਮ ਤੀਰਥ ਦੇ ਇੰਚਾਰਜ ਜੋਗਿੰਦਰ ਸਿੰਘ ਨੇ ਦਿੱਤੀ ।

Ads on article

Advertise in articles 1

advertising articles 2

Advertise