-->
ਸਿਵਲ ਸਰਜਨ ਡਾ. ਚਰਨਜੀਤ ਸਿੰਘ ਵਲੋ ਈਟ ਰਾਈਟ ਵਾਕਾਥੋਨ ਸਬੰਧੀ ਕਰਵਾਇਆ ਗਿਆ ਪ੍ਰੋਗਰਾਮ

ਸਿਵਲ ਸਰਜਨ ਡਾ. ਚਰਨਜੀਤ ਸਿੰਘ ਵਲੋ ਈਟ ਰਾਈਟ ਵਾਕਾਥੋਨ ਸਬੰਧੀ ਕਰਵਾਇਆ ਗਿਆ ਪ੍ਰੋਗਰਾਮ

ਸਿਵਲ ਸਰਜਨ ਡਾ. ਚਰਨਜੀਤ ਸਿੰਘ ਵਲੋਂ ਈਟ
ਰਾਈਟ ਵਾਕਾਥੋਨ ਸਬੰਧੀ ਕਰਵਾਇਆ ਗਿਆ ਪ੍ਰੋਗਰਾਮ
ਅੰਮ੍ਰਿਤਸਰ, 31ਜੁਲਾਈ ( ਸੁਖਬੀਰ ਸਿੰਘ ) - ਸਿਵਲ ਸਰਜਨ ਡਾ. ਚਰਨਜੀਤ ਸਿੰਘ ਅਤੇ ਏ.ਸੀ.ਐਫ. ਐਸ. ਰਜਿੰਦਰ ਪਾਲ ਦੀ ਗਤੀਸ਼ੀਲ ਅਗਵਾਈ ਹੇਠ ਈਟ ਰਾਈਟ ਵਾਕਾਥੌਨ ਮੇਲੇ ਮੌਕੇ ਮਾਣਯੋਗ ਲੋਕਲ ਬਾਡੀਜ਼ ਮੰਤਰੀ ਡਾ: ਇੰਦਰ ਬੀਰ ਸਿੰਘ ਨਿੱਝਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ  ਮਾਣਯੋਗ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਬਹੁਤ ਹੀ ਸਫਲ ਪ੍ਰੋਗਰਾਮ ਰਿਹਾ ਭਾਰੀ ਮੀਂਹ ਦੇ ਬਾਵਜੂਦ ਲਗਭਗ 300 ਲੋਕ ਅਤੇ ਵਿਦਿਆਰਥੀ ਸਮਾਗਮ ਵਿੱਚ ਸ਼ਾਮਲ ਹੋਏ।
  ਸਿਹਤ ਵਿਭਾਗ ਦੀ ਟੀਮ, ਡੀ.ਐਚ.ਓ ਡਾ.ਨਵੀਨ ਖੁੰਗਰ, ਏ.ਸੀ.ਐਸ ਡਾ.ਅਮਰਦੀਪ ਸਿੰਘ, ਡੀ.ਆਈ.ਓ ਡਾ.ਕੰਵਲਜੀਤ ਸਿੰਘ, ਐਸ.ਐਮ.ਓ ਡਾ: ਹਰਕੰਵਲ ਸਿੰਘ, ਡਾ: ਹਰਦੀਪ ਕੌਰ, ਡਾ: ਰਾਘਵ ਗੁਪਤਾ, ਡਾ: ਸੁਨੀਤ, ਡੀ.ਐਮ.ਈ.ਓ ਅਮਰਦੀਪ ਸਿੰਘ, ਐਫ.ਐਸ.ਓ.  ਸਤਨਾਮ ਸਿੰਘ, ਐਫਐਸਓ ਰਜਨੀ, ਐਫਐਸਓ ਕਮਲਦੀਪ ਕੌਰ, ਐਫਐਸਓ ਅਮਨਦੀਪ ਸਿੰਘ , ਡਾ.ਮਨਜੀਤ ਸਿੰਘ ਰਟੌਲ ਅਤੇ ਸਮੂਹ ਸਟਾਫ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।

Ads on article

Advertise in articles 1

advertising articles 2

Advertise