-->
ਜ਼ਰੂਰੀ ਮੁਰੰਮਤ ਕਰਨ ਬਿਜਲੀ ਰਹੇਗੀ ਬੰਦ

ਜ਼ਰੂਰੀ ਮੁਰੰਮਤ ਕਰਨ ਬਿਜਲੀ ਰਹੇਗੀ ਬੰਦ

ਜ਼ਰੂਰੀ ਮੁਰੰਮਤ ਕਾਰਨ
ਬਿਜਲੀ ਰਹੇਗੀ ਬੰਦ
ਅੰਮ੍ਰਿਤਸਰ, 17 ਜੁਲਾਈ ( ਸੁਖਬੀਰ ਸਿੰਘ ) - ਐੱਸ ਡੀ ਓ ਸੁਲਤਾਨਵਿੰਡ ਗੇਟ ਸ੍ਰੀ ਸੁਮਿਤ ਸੈਣੀ ਅਤੇ ਜੇ ਈ ਗੁਰਦਿਆਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਾਲ ਮੰਡੀ ਤੋਂ ਚੱਲਣ ਵਾਲੇ ਫੀਡਰ ਚਾਟੀਵਿੰਡ ਨੰਬਰ ਇੱਕ ਤੇ ਚਾਟੀਵਿੰਡ ਨੰਬਰ ਦੋ 18 ਜੁਲਾਈ ਦਿਨ ਸੋਮਵਾਰ ਨੂੰ ਜ਼ਰੂਰੀ ਮੁਰੰਮਤ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ ਜਿਸ ਦੌਰਾਨ ਗੋਲਡਨ ਕਲਾਥ ਮਾਰਕੀਟ, ਜੀਤ ਨਗਰ, ਕੋਟ ਬਾਬਾ ਦੀਪ ਸਿੰਘ, ਕੋਟ ਰਲੀਆ ਰਾਮ, ਬਹਾਦਰ ਨਗਰ, ਕੋਟ ਘਨੱਈਆ ਲਾਲ, ਗੁਰੂ ਰਾਮਦਾਸ ਨਗਰ, ਭਗਤ ਸਿੰਘ ਪੁਰਾ ਤੇ ਰਾਮਨਗਰ ਮੋਹਨ ਨਗਰ ਸੁਲਤਾਨਵਿੰਡ ਰੋਡ ਆਦਿ ਇਲਾਕੇ ਬੰਦ ਰਹਿਣਗੇ ।।

Ads on article

Advertise in articles 1

advertising articles 2

Advertise