-->
ਥਾਣਾ ਸੁਲਤਾਨਵਿੰਡ ਦੀ ਚੌਂਕੀ ਕੋਟ ਮਿੱਤ ਸਿੰਘ ਵੱਲੋ 02 ਮੋਟਰਸਾਇਕਲਾਂ ਸਮੇਤ 01 ਕਾਬੂ

ਥਾਣਾ ਸੁਲਤਾਨਵਿੰਡ ਦੀ ਚੌਂਕੀ ਕੋਟ ਮਿੱਤ ਸਿੰਘ ਵੱਲੋ 02 ਮੋਟਰਸਾਇਕਲਾਂ ਸਮੇਤ 01 ਕਾਬੂ

ਥਾਣਾ ਸੁਲਤਾਨਵਿੰਡ ਦੀ ਚੌਂਕੀ ਕੋਟ ਮਿੱਤ ਸਿੰਘ
ਵੱਲੋ 02 ਮੋਟਰਸਾਇਕਲਾਂ ਸਮੇਤ 01 ਕਾਬੂ
ਅੰਮ੍ਰਿਤਸਰ, 27 ਅਗਸਤ ( ਸੁਖਬੀਰ ਸਿੰਘ ) - ਮੁੱਖ ਅਫ਼ਸਰ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਸਬ-ਇੰਸਪੈਕਟਰ ਬਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਅਮਰਜੀਤ ਸਿੰਘ ਇੰਚਾਰਜ ਪੁਲਿਸ ਚੌਂਕੀ ਕੋਟ ਮਿੱਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਦੋਸ਼ੀ ਓਂਕਾਰ ਸਿੰਘ ਨੂੰ ਕਾਬੂ ਕਰ ਕੇ ਉਸ ਪਾਸੋਂ 01 ਮੋਟਰਸਾਈਕਲ ਸਪਲੈਂਡਰ ਬ੍ਰਾਮਦ ਕੀਤਾ ਗਿਆ। ਗ੍ਰਿਫਤਾਰ ਦੋਸ਼ੀ ਤੋਂ ਬਾਰੀਕੀ ਨਾਲ ਪੁੱਛਗਿੱਛ ਇਸਦੇ ਇੰਕਸਾਫ ਪਰ 01 ਮੋਟਰਸਾਈਕਲ ਹੋਰ ਬ੍ਰਾਮਦ ਕੀਤਾ ਗਿਆ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਿਆਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।। 

Ads on article

Advertise in articles 1

advertising articles 2

Advertise