-->
ਥਾਣਾ ਸਦਰ ਦੀ ਚੌਂਕੀ ਫਤਿਹਗੜ੍ਹ ਚੂੜੀਆਂ ਰੋਡ ਵੱਲੋਂ 105 ਗ੍ਰਾਮ ਹੈਰੋਇਨ , 01 ਹੀਰੋ ਮੈਸਟਰੋ ਸਕੂਟੀ ਸਮੇਤ 01 ਕਾਬੂ

ਥਾਣਾ ਸਦਰ ਦੀ ਚੌਂਕੀ ਫਤਿਹਗੜ੍ਹ ਚੂੜੀਆਂ ਰੋਡ ਵੱਲੋਂ 105 ਗ੍ਰਾਮ ਹੈਰੋਇਨ , 01 ਹੀਰੋ ਮੈਸਟਰੋ ਸਕੂਟੀ ਸਮੇਤ 01 ਕਾਬੂ

ਥਾਣਾ ਸਦਰ ਦੀ ਚੌਂਕੀ ਫਤਿਹਗੜ੍ਹ ਚੂੜੀਆਂ ਰੋਡ ਵੱਲੋਂ 105
ਗ੍ਰਾਮ ਹੈਰੋਇਨ , 01 ਹੀਰੋ ਮੈਸਟਰੋ ਸਕੂਟੀ ਸਮੇਤ 01 ਕਾਬੂ
ਅੰਮ੍ਰਿਤਸਰ, 2 ਅਗਸਤ ( ਸੁਖਬੀਰ ਸਿੰਘ ) - ਇੰਸਪੈਕਟਰ ਗੁਰਬਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਕੁਲਵੰਤ ਸਿੰਘ ਇੰਚਾਰਜ ਪੁਲਿਸ ਚੋਕੀ ਫਤਿਹਗੜ੍ਹ ਚੂੜੀਆਂ ਰੋਡ ਸਮੇਤ ਪੁਲਿਸ ਪਾਰਟੀ ਏ.ਐਸ.ਆਈ ਰਾਜ ਕੁਮਾਰ, ਮੁੱਖ ਸਿਪਾਹੀ ਬਲਜੀਤ ਸਿੰਘ ਅਤੇ ਸਿਪਾਹੀ ਲਵਦੀਪ ਸਿੰਘ ਵੱਲੋਂ ਗਸ਼ਤ ਕਰਦੇ ਸਮੇਂ ਚੈਕਿੰਗ ਦੌਰਾਨ ਦੋਸ਼ੀ ਜਸਬੀਰ ਸਿੰਘ ਨੂੰ ਕਾਬੂ ਕਰਕੇ ਇਸ ਪਾਸੋਂ 105 ਗ੍ਰਾਮ ਹੈਰੋਇਨ ਅਤੇ 01 ਹੀਰੋ ਮੈਸਟਰੋ ਸਕੂਟੀ ਬ੍ਰਾਮਦ ਕੀਤੀ ਗਈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ  ਪੁੱਛ-ਗਿੱਛ ਕੀਤੀ ਜਾਵੇਗੀ ਤੇ ਇਸਦੇ ਬੈਕਵਰਡ ਅਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।।

Ads on article

Advertise in articles 1

advertising articles 2

Advertise