-->
ਸਿਵਲ ਸਰਜਨ ਦਫ਼ਤਰ ਵਿਖੇ 15 ਅਗਸਤ ਮੌਕੇ ਲਹਿਰਾਇਆ ਗਿਆ ਤਿਰੰਗਾ ਝੰਡਾ

ਸਿਵਲ ਸਰਜਨ ਦਫ਼ਤਰ ਵਿਖੇ 15 ਅਗਸਤ ਮੌਕੇ ਲਹਿਰਾਇਆ ਗਿਆ ਤਿਰੰਗਾ ਝੰਡਾ

ਸਿਵਲ ਸਰਜਨ ਦਫ਼ਤਰ ਵਿਖੇ 15 ਅਗਸਤ
ਮੌਕੇ ਲਹਿਰਾਇਆ ਗਿਆ ਤਿਰੰਗਾ ਝੰਡਾ
ਅੰਮ੍ਰਿਤਸਰ, 15 ਅਗਸਤ ( ਸੁਖਬੀਰ ਸਿੰਘ ) - ਸਿਵਲ ਸਰਜਨ ਦਫ਼ਤਰ ਵਿਖੇ ਅਜ਼ਾਦੀ ਦੇ 75 ਸਾਲ ਪੂਰੇ ਮੌਕੇ ਆਜ਼ਾਦੀ ਦਿਵਸ ਸਮਾਗਮ ਮਨਾਇਆ ਗਿਆ ਇਸ ਮੌਕੇ ਸਿਵਲ ਸਰਜਨ ਡਾ: ਚਰਨਜੀਤ ਸਿੰਘ ਨੇ ਝੰਡਾ ਲਹਿਰਾਇਆ ਗਿਆ ਅਤੇ ਸਮੂਹ ਸਟਾਫ਼ ਵਲੋ ਰਾਸ਼ਟਰੀ ਗੀਤ ਗਾਇਆ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰਾਕੇਸ਼ ਕੁਮਾਰ ਜੀ ਵਲੋ ਕਰੋਨਾ ਮਹਾਂਮਾਰੀ ਦੌਰਾਨ ਵਧੀਆ ਕੰਮ ਕਰਨ ਤੇ  ਡਾ: ਚਰਨਜੀਤ ਸਿੰਘ ਸਿਵਲ ਸਰਜਨ, ਡਾ.ਅਮਰਜੀਤ ਸਹਾਇਕ ਸਿਵਲ ਸਰਜਨ,ਰਜਿੰਦਰ ਪਾਲ ਸਿੰਘ ਏ ਸੀ ਐਫ, ਡਾ: ਪ੍ਰਭਜੋਤ ਸਿੰਘ, ਡਾ: ਮਦਨ ਮੋਹਨ ਐਪੀਡਰਮੋਲੋਜਿਸਟ, ਸੰਜੀਵ ਆਨੰਦ ਫਾਰਮੇਸੀ ਅਫ਼ਸਰ, ਅਤੇ ਅਮਰਦੀਪ ਸਿੰਘ ਮੀਡੀਆ ਅਫ਼ਸਰ, ਅਤੇ ਅਸ਼ਵਨੀ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ।।

Ads on article

Advertise in articles 1

advertising articles 2

Advertise