-->
20 ਕਿਲੋ ਲਾਹਣ, ਇਕ ਬੋਤਲ ਸ਼ਰਾਬ ਦੇਸੀ ਸਮੇਤ ਕਾਬੂ

20 ਕਿਲੋ ਲਾਹਣ, ਇਕ ਬੋਤਲ ਸ਼ਰਾਬ ਦੇਸੀ ਸਮੇਤ ਕਾਬੂ

20 ਕਿਲੋ ਲਾਹਣ, ਇਕ ਬੋਤਲ
ਸ਼ਰਾਬ ਦੇਸੀ ਸਮੇਤ ਕਾਬੂ
ਅਮ੍ਰਿਤਸਰ, 21 ਅਗਸਤ ( ਸੁਖਬੀਰ ਸਿੰਘ ) - ਮੁੱਖ ਅਫ਼ਸਰ ਥਾਣਾ ਸੁਲਤਾਨਵਿੰਡ ਅੰਮ੍ਰਿਤਸਰ ਐਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ASI ਅਮਰਜੀਤ ਸਿੰਘ ਇੰਚਾਰਜ ਚੋਕੀ ਕੋਟ ਮਿੱਤ ਸਿੰਘ, ASI ਸੁਰਜੀਤ ਸਿੰਘ ਦੀ ਪੁਲਿਸ ਪਾਰਟੀ ਵਲੋਂ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਦਲਬੀਰ ਸਿੰਘ ਪਿੰਡ ਜਲਾਲਪੁਰਾ ਥਾਣਾਂ ਮਜੀਠਾ ਜਿਲਾ ਅੰਮ੍ਰਿਤਸਰ ਹਾਲ ਵਾਸੀ ਝੁੱਗੀਆਂ ਨੇੜੇ ਜਰਮਨ ਸਿੰਘ ਦੀ ਡੇਅਰੀ ਵਧਾਵਾ ਸਿੰਘ ਕਲੋਨੀ ਤਰਨ ਤਾਰਨ ਰੋਡ ਅੰਮ੍ਰਿਤਸਰ ਨੂੰ ਨਹਿਰ ਦੇ ਕਿਨਾਰੇ ਝੁਗੀ ਵਿੱਚ ਭੱਠੀ ਲਗਾ ਕੇ ਨਜਾਇਜ ਦੇਸ਼ੀ ਸ਼ਰਾਬ ਕੱਢਦੇ ਨੂੰ ਕਾਬੂ ਕੀਤਾ। ਉਸਦੀ ਭੱਠੀ ਦਾ ਸਮਾਨ ਅਤੇ  20 ਕਿਲੋ ਲਾਹਣ ਅਤੇ ਇਕ ਬੋਤਲ ਦੇਸੀ ਸ਼ਰਾਬ ਬ੍ਰਾਮਦ ਕੀਤੀ ਗਈ ।

Ads on article

Advertise in articles 1

advertising articles 2

Advertise