-->
ਓਲੰਪੀਅਨ ਇੰਟਰਨੈਸ਼ਨਲ , ਨੈਸ਼ਨਲ 31 ਹਾਕੀ ਖਿਡਾਰਨਾਂ ਦੀ ਹੋਈ ਚੋਣ- ਬਲਵਿੰਦਰ ਸਿੰਘ ਸ਼ੰਮੀ

ਓਲੰਪੀਅਨ ਇੰਟਰਨੈਸ਼ਨਲ , ਨੈਸ਼ਨਲ 31 ਹਾਕੀ ਖਿਡਾਰਨਾਂ ਦੀ ਹੋਈ ਚੋਣ- ਬਲਵਿੰਦਰ ਸਿੰਘ ਸ਼ੰਮੀ

ਓਲੰਪੀਅਨ ਇੰਟਰਨੈਸ਼ਨਲ , ਨੈਸ਼ਨਲ 31 ਹਾਕੀ
ਖਿਡਾਰਨਾਂ ਦੀ ਹੋਈ ਚੋਣ- ਬਲਵਿੰਦਰ ਸਿੰਘ ਸ਼ੰਮੀ
ਅੰਮ੍ਰਿਤਸਰ, 16 ਅਗਸਤ (ਸੁਖਬੀਰ ਸਿੰਘ) - ਐਡਹੋਕ ਕਮੇਟੀ ਮੈਂਬਰ ਪੰਜਾਬ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੇ ਦਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਾਕੀ ਸਟੇਡੀਅਮ ਵਿੱਚ 36ਵੀਆ ਨੈਸ਼ਨਲ ਗੇਮਜ਼ ਰਾਜਕੋਟ, ਗੁਜਰਾਤ 30 ਸਤੰਬਰ ਤੋਂ 7 ਅਕਤੂਬਰ 2022 ਵਿਖੇ ਹੋ ਰਹੀਆਂ ਹਨ  ਜਿਸ  ਲਈ ਟਰਾਇਲ ਲਏ ਗਏ ਜਿਸ ਵਿੱਚ ਓਲੰਪੀਅਨ ਗੁਰਜੀਤ ਕੌਰ, ਓਲੰਪੀਅਨ ਸਿਆਮੀ, ਓਲੰਪੀਅਨ ਫਿਲੀ ਅਤੇ ਇੰਟਰਨੈਸ਼ਨਲ ਯੋਗਿਤਾ ਬਾਲੀ, ਨਵਪ੍ਰੀਤ ਕੌਰ, ਰਾਜਵਿੰਦਰ ਕੌਰ, ਬਲਜੀਤ ਕੌਰ, ਜਸਪ੍ਰੀਤ ਕੌਰ, ਰੰਸਨਪ੍ਰੀਤ ਕੌਰ, ਹਰਦੀਪ ਕੌਰ, ਰੀਤੂ ਰਾਣੀ,ਗਗਨ, ਪ੍ਰਿਅੰਕਾ, ਰੋਂਸਲੀਨ ਰੇਲਟਾ, ਕਿਰਨ ਦਹੀਆ, ਰਿੰਤ ਅਤੇ ਨੈਸ਼ਨਲ ਖਿਡਾਰਨਾਂ ਸਿਮਰਨ ਚੋਪੜਾ, ਜਸਦੀਪ ਕੌਰ, ਕਮਲਪ੍ਰੀਤ ਕੌਰ, ਜਯੋਤਿਕਾ, ਕਿਰਨਦੀਪ ਕੌਰ ਸੀਨੀਅਰ, ਨਵਜੋਤ ਕੌਰ, ਕਿਰਨਦੀਪ ਕੋਰ ਜੂਨੀਅਰ, ਮਹਿਮਾ,ਕਾਜਲ, ਅਮਰਦੀਪ ਕੌਰ, ਸਿਮਰਨ ਸੈਣੀ, ਪ੍ਰਿੰਕਾ ਜੂਨੀਅਰ, ਤਰਨਪ੍ਰੀਤ ਕੌਰ, ਸ਼ਾਲੂ, ਰਿਨਾ ਇਹਨਾਂ 31 ਹਾਕੀ ਖਿਡਾਰਨਾਂ ਦੀ ਚੋਣ ਦਰੋਣਾਚਾਰੀਆ ਬਲਦੇਵ ਸਿੰਘ, ਐਡਹੋਕ ਕਮੇਟੀ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਸੁਖਜੀਤ ਕੌਰ, ਅਮਰਜੀਤ ਸਿੰਘ ਕੋਚ ਨੇ ਕੀਤੀ ਇਹਨਾਂ ਓਲੰਪੀਅਨ ਇੰਟਰਨੈਸ਼ਨਲ, ਨੈਸ਼ਨਲ ਖਿਡਾਰਨਾਂ ਦਾ ਕੋਚਿੰਗ ਕੈਂਪ 4 ਸਤੰਬਰ 2022 ਨੂੰ ਅੰਮਿਤਸਰ 'ਚ ਲਗਾਇਆ ਜਾਵੇਗਾ ।।

Ads on article

Advertise in articles 1

advertising articles 2

Advertise