-->
860 ਨਸ਼ੀਲੀਆਂ ਗੋਲੀਆਂ ਸਣੇ ਇੱਕ ਕਾਬੂ

860 ਨਸ਼ੀਲੀਆਂ ਗੋਲੀਆਂ ਸਣੇ ਇੱਕ ਕਾਬੂ

860 ਨਸ਼ੀਲੀਆਂ ਗੋਲੀਆਂ
ਸਣੇ ਇੱਕ ਕਾਬੂ
ਅੰਮ੍ਰਿਤਸਰ, 30 ਅਗਸਤ ( ਸੁਖਬੀਰ ਸਿੰਘ ) - ਪੁਲਿਸ ਚੌਕੀ ਅੰਨਗੜ ਥਾਣਾ ਗੇਟ ਹਕੀਮਾਂ ਵਲੋਂ ਮਾਣਯੋਗ ਕਮਿਸ਼ਨਰ ਪੁਲਿਸ ਸ .ਅਰੁਣਪਾਲ ਸਿੰਘ ਜੀ ਆਈ ਪੀ ਐਸ ਦੇ ਹੁਕਮਾਂ ਅਨੁਸਾਰ ਅਫਸਰ ਥਾਣਾ ਗੇਟ ਹਕੀਮਾਂ ਇੰਸਪੈਕਟਰ ਮੋਹਿਤ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਅੰਨਗੜ ਚੋਕੀ ਇੰਚਾਰਜ ਜਗਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਅਜੇ ਉਰਫ ਅਕਸ਼ੇ ਪੁੱਤਰ ਲੇਟ ਮੁਬਾਰਕ ਨਾਥ ਵਾਸੀ ਮੁਰਾਦਪੁਰਾ ਝੁੱਗੀਆਂ ਸਾਹਮਣੇ ਰੇਲਵੇ ਸਟੇਸ਼ਨ ਤਰਨਤਾਰਨ ਨੂੰ 860 ਖੁਲੀਆਂ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕਰਕੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ।

Ads on article

Advertise in articles 1

advertising articles 2

Advertise