-->
ਚੋਰੀ ਦੇ ਮੋਟਸਾਈਕਲ ਸਣੇ ਤਿੰਨ ਕਾਬੂ

ਚੋਰੀ ਦੇ ਮੋਟਸਾਈਕਲ ਸਣੇ ਤਿੰਨ ਕਾਬੂ

ਚੋਰੀ ਦੇ ਮੋਟਸਾਈਕਲ
ਸਣੇ ਤਿੰਨ ਕਾਬੂ
ਅੰਮ੍ਰਿਤਸਰ, 3 ਅਗਸਤ (ਸੁਖਬੀਰ ਸਿੰਘ) - ਪੁਲਿਸ ਚੌਕੀ ਅੰਨਗੜ ਥਾਣਾ ਗੇਟ ਹਕੀਮਾਂ ਵਲੋਂ ਮਾਣਯੋਗ ਕਮਿਸ਼ਨਰ ਪੁਲਿਸ ਸ੍ਰ. ਅਰੁਣਪਾਲ ਸਿੰਘ ਜੀ ਆਈ ਪੀ ਐਸ ਦੇ ਹੁਕਮਾਂ ਅਨੁਸਾਰ ਮੁੱਖ ਅਫਸਰ ਥਾਣਾ ਗੇਟ ਹਕੀਮਾਂ ਇੰਸਪੈਕਟਰ ਮੋਹਿਤ ਕੁਮਾਰ ਜੀ ਦੇ ਦਿਸ਼ਾ ਨਿਰਦੇਸਾ ਤੇ ਅੰਨਗੜ ਚੋਕੀ ਇੰਚਾਰਜ ਜਗਬਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਜਰਮਨਜੀਤ ਸਿੰਘ ਉਰਫ ਜੰਮੂ, ਗੁਰਮੀਤ ਸਿੰਘ ਉਰਫ ਗੀਤਾ ਅਤੇ ਵਿਸ਼ਾਲ ਸਿੰਘ ਉਰਫ ਵਿਸ਼ਾਲ ਸਾਰੇ ਵਾਸੀਆਂਨ ਪਿੰਡ ਪੂਹਲਾ ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ ਨੂੰ ਸਮੇਤ ਮੋਟਰਸਾਇਕਲ ਸਪਲੈਂਡਰ ਬਿਨਾ ਨੰਬਰੀ ਗ੍ਰਿਫ਼ਤਾਰ ਕਰਕੇ ਮੁਕਦਮਾ ਨੰਬਰ ਦਰਜ ਕੀਤਾ ਗਿਆ।।
 

Ads on article

Advertise in articles 1

advertising articles 2

Advertise