-->
ਵਾਤਾਵਰਣ ਸੇਵਾ ਸੋਸਾਇਟੀ ਵਲੋ ਲਗਾਏ ਗਏ ਨਵੇਂ ਰੁੱਖ- ਜਸਪ੍ਰੀਤ ਸਿੰਘ

ਵਾਤਾਵਰਣ ਸੇਵਾ ਸੋਸਾਇਟੀ ਵਲੋ ਲਗਾਏ ਗਏ ਨਵੇਂ ਰੁੱਖ- ਜਸਪ੍ਰੀਤ ਸਿੰਘ

ਵਾਤਾਵਰਣ ਸੇਵਾ ਸੋਸਾਇਟੀ ਵਲੋ ਲਗਾਏ
ਗਏ ਨਵੇਂ ਰੁੱਖ- ਜਸਪ੍ਰੀਤ ਸਿੰਘ
ਅੰਮ੍ਰਿਤਸਰ, 15 ਅਗਸਤ ( ਸੁਖਬੀਰ ਸਿੰਘ ) - ਵਾਤਾਵਰਣ ਸੇਵਾ ਸੁਸਾਇਟੀ, ਵਲੋਂ ਪਿਛਲੇ ਕਈ ਸਾਲਾਂ ਤੋਂ ਬੂਟਿਆਂ ਦੀ ਸੇਵਾ ਸੰਭਾਲ ਅਤੇ ਹਰ ਸਾਲ ਕਈ ਨਵੇਂ ਰੁੱਖ ਲਗਾਏ ਜਾਂਦੇ ਹਨ। ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਉਸ ਦੇ ਤਹਿਤ ਹੀ ਹਲਕਾ ਦੱਖਣੀ ਵਿੱਚ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਜੀ ਦੇ ਸਹਿਯੋਗ ਸਦਕਾ ਦਵਿੰਦਰ ਸਿੰਘ ਪ੍ਰਧਾਨ, ਹਰਦੇਵ ਸਿੰਘ ਚੇਅਰਮੈਨ, ਜ਼ਿਲ੍ਹਾ ਸਕੱਤਰ ਜਸਪ੍ਰੀਤ ਸਿੰਘ ਜੀ ਦੇ ਉਦਮ ਨਾਲ ਸੁਲਤਾਨ ਵਿੰਡ ਰੋਡ ਨੂੰ ਹਰਿਆ ਭਰਿਆ ਕਰਨ ਲਈ ਰੁੱਖ ਲਗਾਏ ਗਏ ਜਿਸ ਆਮ ਆਦਮੀ ਪਾਰਟੀ ਦੇ ਯੂਥ ਆਗੂ ਜਗਦੀਪ ਸਿੰਘ, ਵਰੁਣ ਭਗਤ, ਪਰਮਜੀਤ ਸਿੰਘ, ਹਰਜੀਤ ਸਿੰਘ ਹਾਜ਼ਰ ਸਨ।।

Ads on article

Advertise in articles 1

advertising articles 2

Advertise