-->
ਅਦਾਕਾਰਾ ਨੀਰੂ ਯਾਦਵ ਜਲਦ ਨਵੀ ਪੰਜਾਬੀ ਫਿਲਮ "ਚ" ਆਵੇਗੀ ਨਜ਼ਰ

ਅਦਾਕਾਰਾ ਨੀਰੂ ਯਾਦਵ ਜਲਦ ਨਵੀ ਪੰਜਾਬੀ ਫਿਲਮ "ਚ" ਆਵੇਗੀ ਨਜ਼ਰ

ਅਦਾਕਾਰਾ ਨੀਰੂ ਯਾਦਵ ਜਲਦ ਨਵੀ ਪੰਜਾਬੀ
ਫਿਲਮ "ਚ" ਆਵੇਗੀ ਨਜ਼ਰ 
ਅੰਮ੍ਰਿਤਸਰ, 27 ਅਗਸਤ ( ਸੁਖਬੀਰ ਸਿੰਘ ) - ਨੀਰੂ ਯਾਦਵ ਬਹੁਤ ਸਾਰੇ ਕਲਾਕਾਰਾਂ ਦੇ ਗੀਤਾਂ ਵਿੱਚ ਕਿਰਦਾਰ ਨਿਭਾਇਆ ਹੈ ।ਸਰੋਤਿਆਂ ਵੱਲੋਂ ਬਹੁਤ ਹੀ ਜਿਆਦਾ ਪਸੰਦ ਕੀਤਾ ਗਿਆ। ਇਸ ਉਪਰੰਤ ਨੀਰੂ ਯਾਦਵ ਨੂੰ ਪ੍ਰਿੰਟ ਸ਼ੂਟ ਤੇ ਫ਼ਿਲਮਾ ਚ ਵੀ ਕੰਮ ਕਰਨ ਦਾ ਮੌਕਾ ਮਿਲਿਆ। ਨੀਰੂ ਯਾਦਵ ਨੇ ਆਪਣੇ ਪਰਿਵਾਰਿਕ ਮੈਂਬਰਾ ਤੇ ਸਰੋਤਿਆਂ ਦਾ ਦਿਲ ਦੀਆਂ ਗਹਿਰੀਆਂ ਤੋਂ ਧੰਨਵਾਦ ਕੀਤਾ ਜੋ ਹਮੇਸ਼ਾ ਹੀ ਓਹਨਾ ਦੇ ਕਿਰਦਾਰਾ ਨੂੰ ਪਸੰਦ ਕਰਦੇ ਹਨ।।

Ads on article

Advertise in articles 1

advertising articles 2

Advertise