-->
ਗੱਦਾਰੀ ਗੀਤ ਹੋਇਆ ਰਿਲੀਜ਼

ਗੱਦਾਰੀ ਗੀਤ ਹੋਇਆ ਰਿਲੀਜ਼

ਗੱਦਾਰੀ ਗੀਤ
ਹੋਇਆ ਰਿਲੀਜ਼
ਅੰਮ੍ਰਿਤਸਰ, 3 ਅਗਸਤ ( ਸੁਖਬੀਰ ਸਿੰਘ ) - ਸਪੀਡ ਰਿਕਾਰਡਸ ਅਤੇ ਪਵਨ ਚੋਟੀਆ ਕੰਪਨੀ ਵੱਲੋਂ ਗਦਾਰੀ ਗੀਤ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਗਾਇਕ ਡੈਵੀ ਵਿਰਕ ਅਤੇ ਆਂਚਲ ਕੌਰ ਵੱਲੋਂ ਗਾਇਆ ਗਿਆ ਹੈ।ਗੀਤ ਨੂੰ ਪਵਨ ਚੋਟੀਆ ਵੱਲੋਂ ਕਲਮ ਬੱਧ ਕੀਤਾ ਗਿਆ ਹੈ।ਵੀਡੀਓ ਮਿਊਜ਼ਿਕ ਵੀਡੀਓ ਫੈਕਟਰੀ ਵੱਲੋਂ ਕੀਤੀ ਗਈ ਹੈ।ਸੰਗੀਤ ਗਾਰਿਕ ਬਡਿਆਲ ਵੱਲੋਂ ਕੀਤਾ ਗਿਆ ਹੈ। ਇਸ ਗੀਤ ਦੀ ਐਡੀਟਿੰਗ ਐਡੀਟਰ  ਹਰਮੀਤ ਐਸ ਕਾਲਰਾ ਵੱਲੋਂ ਕੀਤੀ ਗਈ ਹੈ। ਇਹ ਗੀਤ ਵਿੱਚ ਸਾਹਿਬ ਸਿੰਘ ,ਸ਼ੀਤਲ ਰਾਣਾ,ਸਨੀ ਡਢਵਾਲ ,ਵਰੁਣ ਧੂਰੀ ਵੱਲੋਂ ਕਿਰਦਾਰ ਨਿਭਾਇਆ ਗਿਆ ਹੈ।ਅਤੇ ਇਸ ਗੀਤ ਨੂੰ ਕੰਮਪੋਸ ਗੁਰਜੰਟ ਜੰਟੀ ਅਤੇ ਬਲਦੇਵ ਕਾਕੜੀ ਨੇ ਕੀਤਾ ਹੈ ਸਾਰੀ ਟੀਮ ਨੂੰ ਇਸ ਗੀਤ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।।

Ads on article

Advertise in articles 1

advertising articles 2

Advertise