-->
ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦਾ ਜਥੇਬੰਦਕ ਢਾਂਚਾ ਭੰਗ: ਗਿੱਲ

ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦਾ ਜਥੇਬੰਦਕ ਢਾਂਚਾ ਭੰਗ: ਗਿੱਲ

ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ
ਦਾ ਜਥੇਬੰਦਕ ਢਾਂਚਾ ਭੰਗ: ਗਿੱਲ
ਅੰਮ੍ਰਿਤਸਰ 27, ਅਗਸਤ ( ਸੁਖਬੀਰ ਸਿੰਘ ) - ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਸੰਸਥਾ ਦੇ ਸਮੁੱਚੇ ਜਥੇਬੰਦਕ ਢਾਂਚੇ ਨੂੰ ਭੰਗ ਕਰ ਦਿੱਤਾ ਗਿਆ ਹੈ।ਉਹਨਾਂ ਨੇ ਦੱਸਿਆ ਕਿ ਨਵੇਂ ਢਾਂਚੇ ਦਾ ਗਠਨ ਜਲਦੀ ਹੀ ਕਰ ਦਿੱਤਾ ਜਾਵੇਗਾ।
ਉਹਨਾਂ ਨੇ ਸੰਸਥਾ ਦੇ ਵਲੰਟੀਅਰਾਂ ਆਗੂਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੰਸਥਾ ਦਾ ਜਥੇਬੰਦਕ ਢਾਂਚੇ ਭੰਗ ਹੋਣ ਤੋਂ ਬਾਦ ਜਾਰੀ ਕੀਤੇ ਗਏ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਜਲਦ ਤੋਂ ਜਲਦ ਸੰਸਥਾ ਦੇ ਦਫਤਰ ਜਮ੍ਹਾ ਕਰਾਉਣ ਤਾਂ ਕੀ ਚੁਣੀ ਜਾਣ ਵਾਲੀ ਨਵੀਂ ਲੀਡਰਸ਼ਿਪ ਨੂੰ ਨਵੇਂ ਸਿਰਿਓ ਨਵੇਂ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ।
ਉਨ੍ਹਾਂ ਨੇ ਦੱਸਿਆ ਹੈ ਕਿ ਨਵੰਬਰ ਮਹੀਨੇ ਵਿੱਚ ਸੰਸਥਾ ਦਾ ਰਾਜ ਪੱਧਰੀ ਡੇਲੀ ਗੇਟ ਅਜਲਾਸ਼ ਕਰਵਾਏ ਜਾਣ ਦੀ ਸਭਾਵਨਾ ਹੈ। 

Ads on article

Advertise in articles 1

advertising articles 2

Advertise