-->
ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੀ ਵਿਦਿਆਰਥਣ ਰੇਨੂੰ ਵੱਲੋਂ ਸਿਲਵਰ ਮੈਡਲ ਜਿੱਤ ਕੇ ਅੰਮ੍ਰਿਤਸਰ ਦਾ ਨਾਂ ਕੀਤਾ ਰੌਸ਼ਨ

ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੀ ਵਿਦਿਆਰਥਣ ਰੇਨੂੰ ਵੱਲੋਂ ਸਿਲਵਰ ਮੈਡਲ ਜਿੱਤ ਕੇ ਅੰਮ੍ਰਿਤਸਰ ਦਾ ਨਾਂ ਕੀਤਾ ਰੌਸ਼ਨ

ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੀ ਵਿਦਿਆਰਥਣ
ਰੇਨੂੰ ਵੱਲੋਂ ਸਿਲਵਰ ਮੈਡਲ ਜਿੱਤ ਕੇ ਅੰਮ੍ਰਿਤਸਰ ਦਾ ਨਾਂ ਕੀਤਾ ਰੌਸ਼ਨ
ਅੰਮ੍ਰਿਤਸਰ, 27 ਅਗਸਤ ( ਸੁਖਬੀਰ ਸਿੰਘ) - ਪਿੱਛਲੇ ਦਿਨੀ ਚੇਨਈ ਵਿੱਖੇ ਹੋਏ ਅੰਤਰਰਾਜੀ WAKO, India National Kickboxing Championship 2022, ਵਿੱਚ ਹਿੱਸਾ ਲੈਣ ਵਾਲੀ ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੀ ਵਿਦਿਆਰਥਣ ਰੇਨੂੰ ਵੱਲੋਂ ਸਿਲਵਰ ਮੈਡਲ ਜਿੱਤ ਕੇ ਅੰਮ੍ਰਿਤਸਰ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਰੇਨੂੰ ਦੇ ਪਿਤਾ, ਏ.ਐਸ.ਆਈ ਮੁਖਤਾਰ ਮਸੀਹ, ਜੋ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਖੇ ਡਿਊਟੀ ਕਰਦੇ ਹਨ। ਉਹਨਾਂ ਕਿਹਾ ਕਿ ਰੇਨੂੰ ਦਾ ਬਚਪਨ ਤੋਂ ਹੀ ਖੇਡਾਂ ਵੱਲ ਰੁਝਾਣ ਰਿਹਾ, ਜੋ ਪਰਿਵਾਰ ਵੱਲੋ ਹਰ ਕਦਮ ਤੇ ਉਸਦਾ ਸਾਥ ਦਿੱਤਾ। ਜਿਸਦੇ ਨਤੀਜ਼ੇ ਵੱਜੋ ਅੱਜ ਉਸਨੇ ਇਹ ਮੁਕਾਮ ਹਾਸਲ ਕੀਤਾ ।।

Ads on article

Advertise in articles 1

advertising articles 2

Advertise