-->
ਜ਼ਰੂਰੀ ਮੁਰੰਮਤ ਦੌਰਾਨ ਬਿਜਲੀ ਰਹੇਗੀ ਬੰਦ

ਜ਼ਰੂਰੀ ਮੁਰੰਮਤ ਦੌਰਾਨ ਬਿਜਲੀ ਰਹੇਗੀ ਬੰਦ

ਜ਼ਰੂਰੀ ਮੁਰੰਮਤ ਦੌਰਾਨ
ਬਿਜਲੀ ਰਹੇਗੀ ਬੰਦ
ਅੰਮ੍ਰਿਤਸਰ, 7 ਅਗਸਤ ( ਸੁਖਬੀਰ ਸਿੰਘ ) - ਉਪ ਮੰਡਲ ਅਫਸਰ ਚਾਟੀਵਿੰਡ ਸ੍ਰੀ ਸੁਧੀਰ ਕੁਮਾਰ ਚੌਧਰੀ ਨੇ ਦੱਸਿਆ  ਕਿ  8/8/2022 ਦਿਨ ਸੋਮਵਾਰ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ 132 ਕੇਬੀ ਸਕੱਤਰੀ ਬਾਗ ਸਟੇਸ਼ਨ ਤੋਂ ਚਲਦੇ 11 ਕੇ ਵੀ ਫੀਡਰ ਦਿਲਬਾਗ ਨਗਰ ਅਤੇ 11 ਕੇ ਵੀ ਫੀਡਰ ਕੋਟ ਬਾਬਾ ਦੀਪ ਸਿੰਘ ਫੀਡਰ ਦੀ ਜ਼ਰੂਰੀ ਮੁਰੰਮਤ ਅਧੀਨ ਬੰਦ ਰਹਿਣਗੇ ਜਿਸ ਨਾਲ ਸ਼ਹੀਦ ਊਧਮ ਸਿੰਘ ਨਗਰ, ਮਿਗਲਾਨੀ ਰੋਡ, ਸਰਕੂਲਰ ਰੋਡ, ਕੋਟ ਮਾਹਣਾ ਸਿੰਘ, ਕੋਟ ਬਾਬਾ ਦੀਪ ਸਿੰਘ, ਕਿਤੇ, ਸਬਜ਼ੀ ਮੰਡੀ, ਗੁਰੂ ਨਾਨਕਪੁਰਾ, ਬਰਸਾਤੀ ਨਾਲਾ ਆਦਿ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ ਇਸ ਤਰ੍ਹਾਂ ਹੀ 66 ਕੇ ਵੀ ਸਬ ਸਟੇਸ਼ਨ ਸੁਲਤਾਨਵਿੰਡ ਅਧੀਨ ਚਲਦੇ ਫੀਡਰ ਫਰੈਂਡਜ਼ ਕਲੋਨੀ ਵੀ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ । ਉਪ ਮੰਡਲ ਅਫਸਰ ਗੋਲਡਨ ਟੈਂਪਲ ਵੱਲੋਂ ਦੱਸਿਆ ਗਿਆ ਕਿ 8.8.22 ਦਿਨ ਸੋਮਵਾਰ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬਾਬਾ ਭੌਡ਼ੀ ਵਾਲਾ ਫੀਡਰ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗਾ ਇਸ ਦੌਰਾਨ ਬਾਜ਼ਾਰ ਰਾਮਸਰ ਰੋਡ, ਬਾਬਾ ਭੌਡ਼ੀ ਵਾਲਾ, ਬਿਬੇਕਸਰ ਰੋਡ ਆਦਿ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ ਐੱਸਡੀਓ ਸੁਲਤਾਨਵਿੰਡ ਗੇਟ ਸ੍ਰੀ ਸੁਮਿਤ ਸੈਣੀ ਜੀ ਤੇ ਜੇਈ ਗੁਰਦਿਆਲ ਸਿੰਘ ਜੀ ਨੇ ਜਾਣਕਾਰੀ ਦਿੱਤੀ ਕਿ  ਜ਼ਰੂਰੀ ਮੁਰੰਮਤ ਕਾਰਨ ਲੈਵਨ ਕੇਵੀ ਫੀਡਰ ਸਰਵਰ ,ਈਸਟ ਮੋਹਨ ਨਗਰ ਸੋਮਵਾਰ ਸਵੇਰੇ ਦੱਸ ਵਜੇ ਤੋਂ ਸ਼ਾਮੀਂ ਪੰਜ ਵਜੇ ਤੱਕ ਬੰਦ ਰਹਿਣਗੇ  ਇਸ ਤੋਂ ਪ੍ਰਭਾਵਤ ਹੋਣ ਵਾਲੇ ਇਲਾਕੇ ਇਸ ਪ੍ਰਕਾਰ ਹਨ ਕੋਟ ਆਤਮਾ ਰਾਮ ਨਿਊ ਕੋਟ ਆਤਮਾ ਰਾਮ ਕੋਟ ਕਰਨੈਲ ਸਿੰਘ, ਕੋਟ ਹਰਨਾਮਦਾਸ ,ਮੋਹਨ ਨਗਰ, ਰਾਮ ਨਗਰ ਸੁਲਤਾਨਵਿੰਡ ਰੋਡ ਈਸਟਮੋਹਨ ਨਗਰ, ਗੋਕਲ ਕਾ ਬਾਗ, ਸੌ ਫੁਟੀ ਆਦਿ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ।। 

Ads on article

Advertise in articles 1

advertising articles 2

Advertise