-->
ਛੋਟੀ ਉਮਰ ਵਿੱਚ ਵੱਡੀ ਸੋਚ, ਵੀਡਿਓ ਡਾਇਰੈਕਟਰ ਮੋਹਿਤ ਮੰਨਣ

ਛੋਟੀ ਉਮਰ ਵਿੱਚ ਵੱਡੀ ਸੋਚ, ਵੀਡਿਓ ਡਾਇਰੈਕਟਰ ਮੋਹਿਤ ਮੰਨਣ

ਛੋਟੀ ਉਮਰ ਵਿੱਚ ਵੱਡੀ ਸੋਚ ਰੱਖਣ ਵਾਲਾ ਵੀਡਿਓ
ਡਾਇਰੈਕਟਰ ਮੋਹਿਤ ਮੰਨਣ
ਅੰਮ੍ਰਿਤਸਰ, 5 ਅਗਸਤ ( ਸੁਖਬੀਰ ਸਿੰਘ ) - ਪੰਜਾਬ ਦੀ ਧਰਤੀ ਦਾ ਜੰਮਪਲ ਮੋਹਿਤ ਮੰਨਣ ਬਹੁਤ ਹੀ ਮਿਹਨਤੀ ਮੁੰਡਾ ਹੈ। ਛੋਟੀ ਉਮਰ ਵਿਚ ਬਹੁਤ ਵੱਡਾ ਨਾਮ ਕਰਨ ਦੀ ਆਸ ਰੱਖਦਾ ਹੈ। ਮੋਹਿਤ ਦਾ ਬਚਪਨ ਤੋਂ ਹੀ ਵੀਡਿਓ ਗਰਾਫੀ ਦਾ ਸੌਂਕ ਸੀ । ਇਹੀ ਸੌਂਕ ਨੂੰ ਵੱਡਾ ਹੋ ਕੇ ਮੋਹਿਤ ਨੇ ਆਪਣਾ ਕਿੱਤਾ ਬਣਾ ਲਿਆ। ਮੋਹਿਤ ਨੇ ਹੁਣ ਤਕ ਕਾਫੀ ਗਾਇਕਾਂ ਅਤੇ ਮਾਡਲਾਂ ਨਾਲ ਕੰਮ ਕੀਤਾ ਹੈ। ਜਿਨਾ ਵਿਚ ਲਖਵਿੰਦਰ ਕੋਟੀਆ, ਸੰਦੀਪ ਵਡਾਲਾ, ਜੋਨੀ ਕੋਟ, ਅਨਿਸ਼ਾ ਵਾਲੀਆ ,ਅਤੇ ਕਈ ਹੋਰ ਕਲਾਕਾਰ ਹਨ।ਮਨਜੋਤ ਨੇ ਕਾਫੀ ਵੱਡੇ ਡਾਇਰੈਕਟਰਾਂ ਨਾਲ ਬਤੌਰ ਅਸਿਸਟੈਂਟ ਡਾਇਰੈਕਟ ਵੀ ਕੰਮ ਕੀਤਾ ਹੈ । ਮੋਹਿਤ ਜਲਦੀ ਹੀ ਪੰਜਾਬੀ ਫਿਲਮਾਂ ਵਿਚ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕਰੇਗਾ। ਆਸ ਕਰਦੇ ਹਾਂ ਕਿ ਪ੍ਰਮਾਤਮਾ ਮੋਹਿਤ ਮੰਨਣ ਦੀ ਹਰ ਮਨੋਕਾਮਨਾ ਪੂਰੀ ਕਰੇ।।

Ads on article

Advertise in articles 1

advertising articles 2

Advertise