-->
ਜਾਨੇਮਨ” ਜਾਨੇਮਨ” ਗੀਤ ਬਣਿਆ ਸਰੋਤਿਆਂ ਦੀ ਪਹਿਲੀ ਪਸੰਦ - ਗਾਇਕ ਜੈਲੀ

ਜਾਨੇਮਨ” ਜਾਨੇਮਨ” ਗੀਤ ਬਣਿਆ ਸਰੋਤਿਆਂ ਦੀ ਪਹਿਲੀ ਪਸੰਦ - ਗਾਇਕ ਜੈਲੀ

ਜਾਨੇਮਨ” ਜਾਨੇਮਨ” ਗੀਤ ਬਣਿਆ ਸਰੋਤਿਆਂ ਦੀ
ਪਹਿਲੀ ਪਸੰਦ - ਗਾਇਕ ਜੈਲੀ
ਅੰਮ੍ਰਿਤਸਰ, 7 ਅਗਸਤ ( ਸੁਖਬੀਰ ਸਿੰਘ ) - ਹਰਸ਼ ਵੱਧਵਾ ਤੇ ਵੱਧਵਾ ਪ੍ਰੋਡਸ਼ਨ ਕੰਪਨੀ ਦੇ ਬੈਨਰ ਹੇਠ 'ਜਾਨੇਮਨ' ਗੀਤ ਰਿਲੀਜ਼ ਹੋਇਆ ਹੈ।ਇਹ ਗੀਤ ਨੂੰ ਗਾਇਕ ਜੈਲੀ ਦੇ ਨਾਲ ਰਜ਼ਾ ਹੀਰ ਨੇ ਗਾਇਆ ਹੈ।ਇਹ ਗੀਤ ਦਾ ਸੰਗੀਤ ਬ੍ਰਾਊਨ ਬੀਟਸ ਵੱਲੋਂ ਕੀਤਾ ਗਿਆ ਹੈ। ਜੋਗਾ ਢਿੱਲੋ ਵੱਲੋਂ ਗੀਤ ਨੂੰ ਕਲਮਬੱਧ ਕੀਤਾ ਗਿਆ ਹੈ।ਇਹ ਗੀਤ ਵਿੱਚ ਫੀਮੇਲ ਮਾਡਲ ਗੀਤ ਗੋਰਾਇਆ ਨੇ ਕਿਰਦਾਰ ਨਿਭਾਇਆ ਹੈ।ਪ੍ਰੋਡਿਉਸਰ ਹਰਸ਼ ਵੱਧਵਾਂ ਹਨ। ਡਾਇਰੈਕਟਰ ਜੱਗੀ ਖਰੋਡ ਤੇ ਪ੍ਰੀਤ ਬੱਲ ਹਨ।
 

Ads on article

Advertise in articles 1

advertising articles 2

Advertise