-->
ਤੇਰਾ ਹੀ ਤੇਰਾ ਪ੍ਰੋਜੈਕਟ ਵਲੋ ਪ੍ਰਦੂਸ਼ਣ ਰੋਕਣ ਲਈ ਰੁੱਖ ਲਗਾਉਣ ਦੀ ਕੀਤੀ ਸ਼ੁਰਆਤ

ਤੇਰਾ ਹੀ ਤੇਰਾ ਪ੍ਰੋਜੈਕਟ ਵਲੋ ਪ੍ਰਦੂਸ਼ਣ ਰੋਕਣ ਲਈ ਰੁੱਖ ਲਗਾਉਣ ਦੀ ਕੀਤੀ ਸ਼ੁਰਆਤ

ਤੇਰਾ ਹੀ ਤੇਰਾ ਪ੍ਰੋਜੈਕਟ ਵਲੋ ਪ੍ਰਦੂਸ਼ਣ ਰੋਕਣ ਲਈ
ਰੁੱਖ ਲਗਾਉਣ ਦੀ ਕੀਤੀ ਸ਼ੁਰਆਤ
ਚੰਡੀਗੜ੍ਹ, 5 ਅਗਸਤ ( ਸੁਖਬੀਰ ਸਿੰਘ ) - ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ (ਰਜਿ.) ਚੰਡੀਗੜ੍ਹ ਦੇ ਤੇਰਾ ਹੀ ਤੇਰਾ ਪ੍ਰੋਜੈਕਟ ਵਲੋ ਚੰਡੀਗੜ੍ਹ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਡੀ ਪੀ ਸਿੰਘ ਨੇ ਦੱਸਿਆ ਕਿ ਇਸ ਨੇਕ ਕਾਰਜ ਲਈ ਹਰ ਇੱਕ ਇਨਸਾਨ ਨੂੰ ਅੱਗੇ ਆਉਣਾ ਚਾਹੀਦਾ ਹੈ ।
ਰੁੱਖ ਲਗਾਉਣ ਸਮੇਂ ਚੇਅਰਮੈਨ, ਸ੍ਰੀ ਸੱਭਰਵਾਲ ਜਨਰਲ ਸਕੱਤਰ, ਪ੍ਰਧਾਨ ਅਤੇ ਸਕੱਤਰ ਗੁਰਦੁਆਰਾ ਸੈਕਟਰ.34 ਚੰਡੀਗੜ੍ਹ, ਸ੍ਰੀ ਬੰਗਾ ਜੀ, ਲਵਲੀ ਜੀ, ਜਸਪ੍ਰੀਤ ਕੌਰ ਹਾਜ਼ਰ ਸਨ ਇਸ ਮੌਕੇ ਮਰੀਜਾਂ ਨੂੰ ਪੌਦੇ ਲਗਾਉਣ ਲਈ ਮੁਫਤ ਪੌਦੇ ਵੰਡੇ ਗਏ ।।

Ads on article

Advertise in articles 1

advertising articles 2

Advertise