-->
ਥਾਣਾ ਈ-ਡਵੀਜ਼ਨ ਦੀ ਚੌਕੀ ਗਲਿਆਰਾ ਵੱਲੋ 02 ਮੋਟਰਸਾਈਕਲ ਸਮੇਤ 01 ਕਾਬੂ

ਥਾਣਾ ਈ-ਡਵੀਜ਼ਨ ਦੀ ਚੌਕੀ ਗਲਿਆਰਾ ਵੱਲੋ 02 ਮੋਟਰਸਾਈਕਲ ਸਮੇਤ 01 ਕਾਬੂ

ਥਾਣਾ ਈ-ਡਵੀਜ਼ਨ ਦੀ ਚੌਕੀ ਗਲਿਆਰਾ ਵੱਲੋ 02 ਮੋਟਰਸਾਈਕਲ
ਸਮੇਤ 01 ਕਾਬੂ
ਅੰਮ੍ਰਿਤਸਰ, 25 ਨਵੰਬਰ ( ਸੁਖਬੀਰ ਸਿੰਘ) - ਮੁੱਖ ਅਫਸਰ ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਇੰਸਪੈਕਟਰ ਜੋਗਾ ਸਿੰਘ ਦੀ ਨਿਗਰਾਨੀ ਹੇਠ ਐਸ.ਆਈ. ਪਰਮਜੀਤ ਸਿੰਘ, ਇੰਚਾਰਜ ਪੁਲਿਸ ਚੌਕੀ ਗਲਿਆਰਾ ਸਮੇਤ ਪੁਲਿਸ ਪਾਰਟੀ ਏ.ਐਸ.ਆਈ ਹਰਜੀਤ ਸਿੰਘ ਵੱਲੋ ਦੋਸ਼ੀ ਵਿਸ਼ਾਲ ਸਿੰਘ ਨੂੰ ਕਾਬੂ ਕਰਕੇ ਇਸ ਪਾਸੋ ਚੋਰੀ ਦਾ 01 ਮੋਟਰ ਸਾਇਕਲ ਹੀਰੋ ਸਪਲੈਂਡਰ ਪਲੱਸ ਬ੍ਰਾਮਦ ਕੀਤਾ ਗਿਆ। ਦੋਰਾਨੇ ਤਫਤੀਸ਼ ਗ੍ਰਿਫਤਾਰ ਦੋਸ਼ੀ ਦੇ ਇੰਕਸ਼ਾਫ ਪਰ ਇਸ ਪਾਸੋ 01 ਹੋਰ ਚੋਰੀ ਦਾ ਮੋਟਰ ਸਾਇਕਲ ਹੀਰੋ HF ਡੀਲੈਕਸ ਬ੍ਰਾਮਦ ਕੀਤਾ ਗਿਆ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ। 


Ads on article

Advertise in articles 1

advertising articles 2

Advertise