-->
ਥਾਣਾ ਸੀ-ਡਵੀਜ਼ਨ ਦੀ ਚੌਕੀ ਚਾਟੀਵਿੰਡ ਚੌਕ, ਵੱਲੋ 04 ਮੋਟਰਸਾਈਕਲ ਤੇ 01 ਐਕਟੀਵਾ ਸਕੂਟੀ ਸਮੇਤ 03 ਕਾਬੂ।

ਥਾਣਾ ਸੀ-ਡਵੀਜ਼ਨ ਦੀ ਚੌਕੀ ਚਾਟੀਵਿੰਡ ਚੌਕ, ਵੱਲੋ 04 ਮੋਟਰਸਾਈਕਲ ਤੇ 01 ਐਕਟੀਵਾ ਸਕੂਟੀ ਸਮੇਤ 03 ਕਾਬੂ।

ਥਾਣਾ ਸੀ-ਡਵੀਜ਼ਨ ਦੀ ਚੌਕੀ ਚਾਟੀਵਿੰਡ ਚੌਕ, ਵੱਲੋ 04 ਮੋਟਰਸਾਈਕਲ
ਤੇ 01 ਐਕਟੀਵਾ ਸਕੂਟੀ ਸਮੇਤ 03 ਕਾਬੂ।
ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ) - ਮੁੱਖ ਅਫਸਰ ਥਾਣਾ ਸੀ-ਡਵੀਜ਼ਨ, ਅੰਮ੍ਰਿਤਸਰ, ਇੰਸਪੈਕਟਰ ਗੁਰਮੀਤ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਪ੍ਰਵੀਨ ਕੁਮਾਰ ਇੰਚਾਰਜ਼ ਪੁਲਿਸ ਚੌਕੀ ਚਾਟੀਵਿੰਡ ਚੌਕ ਸਮੇਤ ਪੁਲਿਸ ਪਾਰਟੀ ਵੱਲੋ ਦੋਸ਼ੀ ਜਸਕਰਨ ਸਿੰਘ, ਜਸ਼ਨਦੀਪ ਸਿੰਘ ਅਤੇ ਜਗਰੂਪ ਸਿੰਘ ਨੂੰ ਕਾਬੂ ਕਰਕੇ 01 ਚੋਰੀ ਦਾ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਤੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਦੇ ਇੰਕਸਾਫ ਪਰ ਚੋਰੀ ਦੇ 03 ਮੋਟਰਸਾਇਕਲ ਤੇ 01 ਐਕਟੀਵਾ ਸਕੂਟੀ ਹੋਰ ਬਰਾਮਦ ਕੀਤੀ ਗਈ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਪਾਸੋਂ ਡੂੰਘਿਆਈ ਨਾਲ ਪੁੱਛਗਿਛ ਕੀਤੀ ਜਾਵੇਗੀ। ਤਫਤੀਸ਼ ਜਾਰੀ ਹੈ।

Ads on article

Advertise in articles 1

advertising articles 2

Advertise