-->
ਥਾਣਾ ਇਸਲਾਮਾਬਾਦ ਦੀ ਚੌਕੀ ਫਤਾਹਪੁਰ ਵੱਲੋਂ 15 ਗ੍ਰਾਮ ਹੈਰੋਇੰਨ ਸਮੇਤ 01 ਕਾਬੂ

ਥਾਣਾ ਇਸਲਾਮਾਬਾਦ ਦੀ ਚੌਕੀ ਫਤਾਹਪੁਰ ਵੱਲੋਂ 15 ਗ੍ਰਾਮ ਹੈਰੋਇੰਨ ਸਮੇਤ 01 ਕਾਬੂ

ਥਾਣਾ ਇਸਲਾਮਾਬਾਦ ਦੀ ਚੌਕੀ ਫਤਾਹਪੁਰ ਵੱਲੋਂ 15 ਗ੍ਰਾਮ ਹੈਰੋਇੰਨ
ਸਮੇਤ 01 ਕਾਬੂ
ਅੰਮ੍ਰਿਤਸਰ,16 ਨਵੰਬਰ (ਸੁਖਬੀਰ ਸਿੰਘ) - ਮੁੱਖ ਅਫ਼ਸਰ ਥਾਣਾ ਇਸਲਾਮਾਬਾਦ,ਅੰਮ੍ਰਿਤਸਰ ਇੰਸਪੈਕਟਰ ਪ੍ਰਨੀਤ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਦਵਿੰਦਰਪਾਲ ਸਿੰਘ ਇੰਚਾਂਰਜ਼ ਚੌਕੀ ਫਤਾਹਪੁਰ,ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਦੋਸ਼ੀ ਬੱਬਲੂ ਨੂੰ ਕਾਬੂ ਕਰਕੇ ਇਸ ਪਾਸੋਂ 15 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।


Ads on article

Advertise in articles 1

advertising articles 2

Advertise