-->
ਥਾਣਾ ਗੇਟ ਹਕੀਮਾਂ ਦੀ ਚੌਕੀ ਪੁਤਲੀਘਰ ਵੱਲੋ 20 ਗ੍ਰਾਮ ਹੈਰੋਇੰਨ , 01 ਮੋਟਰਸਾਈਕਲ  ਸਮੇਤ 02 ਕਾਬੂ।

ਥਾਣਾ ਗੇਟ ਹਕੀਮਾਂ ਦੀ ਚੌਕੀ ਪੁਤਲੀਘਰ ਵੱਲੋ 20 ਗ੍ਰਾਮ ਹੈਰੋਇੰਨ , 01 ਮੋਟਰਸਾਈਕਲ ਸਮੇਤ 02 ਕਾਬੂ।

ਥਾਣਾ ਗੇਟ ਹਕੀਮਾਂ ਦੀ ਚੌਕੀ ਪੁਤਲੀਘਰ ਵੱਲੋ 20 ਗ੍ਰਾਮ ਹੈਰੋਇੰਨ ,
01 ਮੋਟਰਸਾਈਕਲ ਸਮੇਤ 02 ਕਾਬੂ।
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) - ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਇੰਸਪੈਕਟਰ ਗੁਰਬਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਗੁਰਪ੍ਰੀਤ ਸਿੰਘ ਇੰਚਾਰਜ਼ ਪੁਲਿਸ ਚੌਕੀ ਪੁਤਲੀਘਰ ਸਮੇਤ ਪੁਲਿਸ ਪਾਰਟੀ ਏ.ਐਸ.ਆਈ ਹਰਜੀਤ ਸਿੰਘ, ਵੱਲੋ ਗਸ਼ਤ ਦੌਰਾਨ ਨਾਈਆਂ ਵਾਲਾ ਮੌੜ, ਨੇੜੇ ਰੇਲਵੇ ਕਲੋਨੀ ਬੀ-ਬਲਾਕ ਵਿਖੇ ਵਹੀਕਲਾਂ ਦੀ ਚੈਕਿੰਗ ਕਰਦੇ ਸਮੇਂ ਦੋਸ਼ੀ ਪਾਰਸ ਸਿੰਘ ਅਤੇ ਪਾਰਸਪ੍ਰੀਤ ਸਿੰਘ ਨੂੰ ਸਮੇਤ ਮੋਟਰਸਾਈਕਲ ਕਾਬੂ ਕਰਕੇ ਇਹਨਾਂ ਪਾਸੋਂ 20 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ। ਤਫਤੀਸ਼ ਜਾਰੀ ਹੈ। 

Ads on article

Advertise in articles 1

advertising articles 2

Advertise