-->
ਥਾਣਾ ਮਕਲੂਪੁਰਾ ਦੀ ਚੌਕੀ ਗੁਰੂ ਤੇਗ ਬਹਾਦਰ ਨਗਰ ਵੱਲੋਂ 270 ਗ੍ਰਾਮ ਹੈਰੋਇੰਨ ਅਤੇ 3,30,000/-ਰੁਪਏ (ਡਰੱਗ ਮਨੀ) ਸਮੇਤ 02 ਕਾਬੂ।

ਥਾਣਾ ਮਕਲੂਪੁਰਾ ਦੀ ਚੌਕੀ ਗੁਰੂ ਤੇਗ ਬਹਾਦਰ ਨਗਰ ਵੱਲੋਂ 270 ਗ੍ਰਾਮ ਹੈਰੋਇੰਨ ਅਤੇ 3,30,000/-ਰੁਪਏ (ਡਰੱਗ ਮਨੀ) ਸਮੇਤ 02 ਕਾਬੂ।

ਥਾਣਾ ਮਕਲੂਪੁਰਾ ਦੀ ਚੌਕੀ ਗੁਰੂ ਤੇਗ ਬਹਾਦਰ ਨਗਰ ਵੱਲੋਂ 270 ਗ੍ਰਾਮ
ਹੈਰੋਇੰਨ ਅਤੇ 3,30,000/-ਰੁਪਏ (ਡਰੱਗ ਮਨੀ) ਸਮੇਤ 02 ਕਾਬੂ।
ਅਮ੍ਰਿਤਸਰ, 16 ਨਵੰਬਰ (ਸੁਖਬੀਰ ਸਿੰਘ/ਲਖਬੀਰ ਸਿੰਘ) - ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-3,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਪਰ ਸ੍ਰੀ ਗੁਰਪ੍ਰਤਾਪ ਸਿੰਘ ਸਹੋਤਾ, ਪੀ.ਪੀ.ਐਸ, ਏ.ਸੀ.ਪੀ ਪੂਰਬੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਥਾਣਾ ਮਕਬੂਲਪੁਰਾ ਦੀ ਪੁਲਿਸ ਚੌਕੀ ਗੁਰੂ ਤੇਗ ਬਹਾਦਰ ਨਗਰ, ਇੰਚਾਰਜ਼ ਐਸ.ਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸਰਚ ਦੌਰਾਨ ਦੋਸ਼ੀ ਅਦੀਬ ਖਾਨ ਅਤੇ ਸੰਨੀ ਨੂੰ ਕਾਬੂ ਕਰਕੇ ਇਹਨਾਂ ਪਾਸੋਂ 270 ਗ੍ਰਾਮ ਹੈਰੋਇੰਨ ਅਤੇ 03 ਲੱਖ 30 ਹਜ਼ਾਰ ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।

Ads on article

Advertise in articles 1

advertising articles 2

Advertise