-->
ਚੋਕੀ ਕੋਟ ਮਿਤ ਸਿੰਘ ਵੱਲੋਂ 35 ਬੋਤਲਾਂ ਨਾਜਇਜ਼ ਸ਼ਰਾਬ ਬਰਾਮਦ

ਚੋਕੀ ਕੋਟ ਮਿਤ ਸਿੰਘ ਵੱਲੋਂ 35 ਬੋਤਲਾਂ ਨਾਜਇਜ਼ ਸ਼ਰਾਬ ਬਰਾਮਦ

ਚੌਂਕੀ ਕੋਟ ਮਿਤ ਸਿੰਘ ਵੱਲੋਂ 35 ਬੋਤਲਾਂ
ਨਾਜਇਜ਼ ਸ਼ਰਾਬ ਬਰਾਮਦ
ਅਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) - ਥਾਣਾ ਸੁਲਤਾਨਵਿੰਡ ਦੀ ਨਿਗਰਾਨੀ ਹੇਠ ਏ ਐਸ ਆਈ ਅਮਰਜੀਤ ਸਿੰਘ ਇੰਚਾਰਜ ਚੋਕੀ ਕੋਟ ਮਿੱਤ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਦੋਸ਼ੀ ਜਸਮੀਤ ਸਿੰਘ ਨੂੰ ਭਾਈ ਮੰਝ ਸਿੰਘ ਗੇਟ, ਤਰਨ ਤਾਰਨ ਰੋਡ ਤੋ ਕਾਬੂ ਕਰਕੇ ਉਸ ਪਾਸੋ ਇਕ ਕੈਨ ਪਲਾਸਟਿਕ, ਜਿਸ ਵਿੱਚ 35 ਬੋਤਲਾਂ ਦੇਸੀ ਸ਼ਰਾਬ ਨਜਾਇਜ਼ ਬ੍ਰਾਮਦ ਕੀਤੀ ।

Ads on article

Advertise in articles 1

advertising articles 2

Advertise