-->
ਥਾਣਾ ਡੀ ਡਿਵੀਜ਼ਨ ਵੱਲੋਂ 45 ਗ੍ਰਾਮ ਹੈਰੋਇਨ, 01 ਐਕਟੀਵਾ ਸਮੇਤ 01 ਕਾਬੂ

ਥਾਣਾ ਡੀ ਡਿਵੀਜ਼ਨ ਵੱਲੋਂ 45 ਗ੍ਰਾਮ ਹੈਰੋਇਨ, 01 ਐਕਟੀਵਾ ਸਮੇਤ 01 ਕਾਬੂ

ਥਾਣਾ ਡੀ ਡਿਵੀਜ਼ਨ ਵੱਲੋਂ 45 ਗ੍ਰਾਮ ਹੈਰੋਇਨ, 01 ਐਕਟੀਵਾ
ਸਮੇਤ 01 ਕਾਬੂ
ਅਮ੍ਰਿਤਸਰ, 16 ਨਵੰਬਰ (ਸੁਖਬੀਰ ਸਿੰਘ) - ਮੁੱਖ ਅਫਸਰ ਥਾਣਾ ਡੀ-ਡਵੀਜ਼ਨ, ਅੰਮ੍ਰਿਤਸਰ ਇੰਸਪੈਕਟਰ ਰਣਜੀਤ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸਰਵਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਦੋਸ਼ੀ ਅਨੰਤ ਕੁਮਾਰ ਨੂੰ ਸਮੇਤ ਐਕਟਿਵਾ ਸਕੂਟੀ ਕਾਬੂ ਕਰਕੇ ਇਸ ਪਾਸੋਂ 45 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਪਾਸੋ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

Ads on article

Advertise in articles 1

advertising articles 2

Advertise