-->
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਪ੍ਕਾਸ਼ ਪੁਰਬ ਮਨਾਉਣ ਲਈ ਆਖੰਡ ਪਾਠਾਂ ਦੀ ਆਰੰਭਃ ਸੰਤ ਬਾਬਾ ਮੱਖਣ ਸਿੰਘ ਜੀ

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਪ੍ਕਾਸ਼ ਪੁਰਬ ਮਨਾਉਣ ਲਈ ਆਖੰਡ ਪਾਠਾਂ ਦੀ ਆਰੰਭਃ ਸੰਤ ਬਾਬਾ ਮੱਖਣ ਸਿੰਘ ਜੀ

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਪ੍ਕਾਸ਼ ਪੁਰਬ
ਮਨਾਉਣ ਲਈ ਆਖੰਡ ਪਾਠਾਂ ਦੀ ਆਰੰਭਃ ਸੰਤ ਬਾਬਾ ਮੱਖਣ ਸਿੰਘ ਜੀ
ਅੰਮ੍ਰਿਤਸਰ 1 ਨਵੰਬਰ ( ਸੁਖਬੀਰ ਸਿੰਘ ) - ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ  553 ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ੋਮਣੀ ਸੰਪਰਦਾਈ  ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਮੁੱਖੀ ਸੰਤ ਬਾਬਾ ਮੱਖਣ ਸਿੰਘ ਜੀ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ  13 ਸ੍ਰੀ ਆਖੰਡ ਪਾਠਾਂ ਦੀ ਲੜੀ ਤਹਿਤ ਅੱਜ ਸਵੇਰੇ 11 ਵਜੇ 4 ਆਖੰਡ ਪਾਠ ਡੇਰਾ ਸੰਤ ਅਮੀਰ ਸਿੰਘ ਜੀ ਬਜਾਰ ਸੱਤੋ ਵਾਲਾ ਕਟਰਾ ਕਰਮ ਸਿੰਘ ਨਮਕ ਮੰਡੀ ਵਿਖੇ ਪੂਰੇ ਖਾਲਸਾਈ ਜਾਹੋਜਲਾਲ ਨਾਲ ਆਰੰਭ ਕਰਵਾਏ ਗਏ ਅਰਦਾਸ ਦੀ ਸੇਵਾ ਭਾਈ ਮੁਖਤਿਆਰ ਸਿੰਘ ਵੱਲੋ ਨਿਭਾਈ ਗਈ ਭਾਈ ਮੁਖਤਿਆਰ ਸਿੰਘ ਭਾਈ ਤਰਸੇਮ ਸਿੰਘ ਭਾਈ ਪ੍ਤਾਪ ਸਿੰਘ ਭਾਈ ਦਵਿੰਦਰ ਸਿੰਘ ਵੱਲੋ ਹੁਕਮਨਾਮਾ ਸਰਵਣ ਕਰਵਾਉਣ ਉਪਰੰਤ ਆਖੰਡ ਪਾਠ ਸਾਹਿਬ ਜੀ ਆਰੰਭਤਾ ਕੀਤੀ ਗਈ ।ਅੱਜ ਰਖਵਾਏ ਗਏ ਆਖੰਡ ਪਾਠਾਂ ਦੇ ਭੋਗ 3 ਨਵੰਬਰ ਸਵੇਰੇ 11 ਵਜੇ ਪਾਏ ਜਾਣਗੇ ਉਪਰੰਤ ਸਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਗੁਰਸੇਵਕ ਸਿੰਘ ਭਾਈ ਅਨੂਪ ਸਿੰਘ ਭਾਈ ਜਸਪਾਲ ਸਿੰਘ  (ਤਿੰਨੋ )ਭਾਈ ਜਸਵੀਰ ਸਿੰਘ ਬੈਂਕ ਵਾਲੇ ਭਾਈ ਮਨਪ੍ਰੀਤ ਸਿੰਘ ਬੀਬਾ ਪਰਮਜੀਤ ਕੌਰ  (ਪੰਮਾ )ਭੈਣ ਜੀ ਬੀਬੀ ਕੋਲਾ ਜੀ ਭਲਾਈ ਕੇਂਦਰ ਵਾਲੇ ਧੁਰ ਕੀ ਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾ ਨੂੰ ਨਿਹਾਲ ਕਰਨਗੇ ।ਸੰਸਥਾ ਦੇ ਮੁਖੀ ਸੰਤ ਬਾਬਾ ਮੱਖਣ ਸਿੰਘ ਜੀ ਨੇ ਸੰਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਪਰਿਵਾਰਾ ਸਮੇਤ ਵਧ ਚੜ ਕੇ ਹਾਜਰ ਹੋਣ ਲਈ ਅਪੀਲ ਕੀਤੀ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।।

Ads on article

Advertise in articles 1

advertising articles 2

Advertise