-->
ਮੰਦਿਰ ਦੀਆਂ ਵੋਟਾਂ  ਦਾ ਫੈਸਲਾ 8 ਦਸੰਬਰ ਤੋ ਬਾਅਦ ਦਿੱਤਾ ਜਾਵੇਗਾ ਡਿਪਟੀ ਕਮਿਸ਼ਨਰ

ਮੰਦਿਰ ਦੀਆਂ ਵੋਟਾਂ ਦਾ ਫੈਸਲਾ 8 ਦਸੰਬਰ ਤੋ ਬਾਅਦ ਦਿੱਤਾ ਜਾਵੇਗਾ ਡਿਪਟੀ ਕਮਿਸ਼ਨਰ

ਮੰਦਿਰ ਦੀਆਂ ਵੋਟਾਂ ਦਾ ਫੈਸਲਾ 8 ਦਸੰਬਰ ਤੋ ਬਾਅਦ ਦਿੱਤਾ
ਜਾਵੇਗਾ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) - ਚੋੰਕ ਪਾਸਿਆਂ ਸਥਿਤ ਜੈ ਕਿ੍ਸਨ ਮੰਦਿਰ ਵਿੱਚ ਪਿਛਲੇ ਕਾਫੀ ਸਾਲਾਂ ਤੋ ਕਮੇਟੀ ਦੀਆਂ ਵੋਟਾਂ ਨਹੀਂ ਹੋਇਆਂ ਸੀ ਜਿਸ ਕਾਰਨ ਮੰਦਿਰ ਵਿੱਚ ਦੋ ਦੋ ਪਾਰਟੀਆਂ ਆਪਣੇ ਆਪਣੇ ਹੱਕ ਦਿਖਾਉਣ ਲੱਗ ਗਏ ਸੀ ਜਿਸ ਕਾਰਨ ਮੰਦਿਰ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਕਾਫੀ ਪਰੇਸ਼ਾਨੀ ਰਹਿੰਦੀ ਸੀ ਮੰਦਿਰ ਵਿੱਚ ਕਈ ਸਾਲਾਂ ਤੋ ਆਪਣਿਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਗੁਰੂ ਸਾਗਰ ਮੂਨੀ ਸਾਸਤਰੀ ਨੂੰ ਵੀ ਵਿਰੋਧੀ ਪਾਰਟੀ ਨੇ ਤੰਗ ਪ੍ਰੇਸ਼ਾਨ ਕਰਨਾ ਸੁਰੂ ਦਿੱਤਾ ਸੀ ਜਿਸ ਦੇ ਚਲਦਿਆਂ ਸਾਸਤਰੀ ਜੀ ਨੇ ਆਪਣੇ ਮਨ ਬਣਾ ਲਿਆ ਸੀ ਕਿ ਉਹ ਕਿਸੇ ਹੋਰ ਮੰਦਿਰ ਵਿੱਚ ਜਾ ਕੇ ਪੂਜਾ ਪਾਠ ਕਰਨਗੇ ਪਰ ਪਰ ਮੰਦਿਰ ਵਿੱਚ ਆਉਣ ਵਾਲੇ ਭਗਤਾਂ ਨੇ ਗੁਰੂ ਜੀ ਨੂੰ ਇਹ ਮੰਦਿਰ ਨਾ ਛੱਡਣ ਲਈ ਬਹੁਤ ਜਿਆਦਾ ਮਜਬੂਰ ਕੀਤਾ ਫਿਰ ਆਉਣਾ ਨੇ ਸੰਗਤਾਂ ਦੀ ਖਾਤਿਰ ਅਤੇ ਉਹਨਾਂ ਸਾਰੀਆਂ ਦੀ ਸਲਾਹ ਮਸੱਵਰੇ ਨਾਲ ਇਹ ਫੈਸਲਾ ਲਿਆ ਕਿ ਇਸ ਮੰਦਿਰ ਦੀਆਂ ਵੋਟਾਂ ਪਾਉਣ ਲਈ ਅੰਮ੍ਰਿਤਸਰ ਦੇ ਡੀ ਸੀ ਸਾਹਿਬ ਨੂੰ ਵੋਟਾਂ ਕਰਵਾਉਣ ਲਈ ਇੱਕ ਮੰਗ ਪੱਤਰ ਦਿੱਤਾ ਜਾਵੇ ਡੀ ਸੀ ਸਾਹਿਬ ਨੇ ਗੁਰੂ ਜੀ ਨੂੰ ਵੋਟਾਂ ਕਰਵਾਉਣ ਦੇ ਫੈਸਲੇ ਲਈ 8 ਦਸੰਬਰ ਦਾ ਟਾਈਮ ਦਿੱਤਾ ਹੈ ਇਸ ਮੋਕੇ ਅੰਜਨਾ ਲੂਥਰਾ ਦੇਵੀਦਾਸ ਬਾਵਾ ਰਕੇਸ਼ ਮਹਾਜਨ ਨੀਲਮ ਮਹਾਜਨ ਭਾਸਕਰ ਮੂਨੀ ਅਤੇ ਹੋਰ ਵੀ ਭਗਤ ਜਨ ਮੋਜੂਦ ਸਨ।

Ads on article

Advertise in articles 1

advertising articles 2

Advertise