-->
ਸਟਾਫ ਦੀ ਕਮੀਂ ਅਤੇ ਮਿਤ੍ਰਕਾਂ ਦੇ ਵਾਰਸਾਂ ਨੂੰ ਨੌਕਰੀ ਦੇਵੇ ਬਿਜਲੀ ਵਿਭਾਗ - ਪ੍ਰਧਾਨ ਸਕੱਤਰ ਸਿੰਘ ਮਾਹਲ

ਸਟਾਫ ਦੀ ਕਮੀਂ ਅਤੇ ਮਿਤ੍ਰਕਾਂ ਦੇ ਵਾਰਸਾਂ ਨੂੰ ਨੌਕਰੀ ਦੇਵੇ ਬਿਜਲੀ ਵਿਭਾਗ - ਪ੍ਰਧਾਨ ਸਕੱਤਰ ਸਿੰਘ ਮਾਹਲ

ਸਟਾਫ ਦੀ ਕਮੀਂ ਅਤੇ ਮਿਤ੍ਰਕਾਂ ਦੇ ਵਾਰਸਾਂ ਨੂੰ ਨੌਕਰੀ ਦੇਵੇ ਬਿਜਲੀ
ਵਿਭਾਗ - ਪ੍ਰਧਾਨ ਸਕੱਤਰ ਸਿੰਘ ਮਾਹਲ
ਅੰਮ੍ਰਿਤਸਰ, 22 ਨਵੰਬਰ (ਸੁਖਬੀਰ ਸਿੰਘ) - ਇੰਪਲਾਈਜ਼ ਫੈੱਡਰੇਸ਼ਨ ਪਹਿਲਵਾਨ ਸਿਟੀ ਸਰਕਲ ਦੀ ਮੀਟਿੰਗ ਸਰਕਲ ਪ੍ਰਧਾਨ ਸਕੱਤਰ ਸਿੰਘ ਮਾਹਲ ਦੀ ਪ੍ਰਧਾਨਗੀ ਹੇਠ ਹੋਈ ਸਕੱਤਰ ਸਿੰਘ ਮਾਹਲ ਨੇ ਮਾਨਯੋਗ ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਈ ਟੀ ਓ ਪਾਸੋ ਮੰਗ ਕੀਤੀ ਕਿ ਸਟਾਫ਼ ਦੀ ਕਮੀਂ ਨੂੰ ਮੁੱਖ ਰੱਖਦਿਆਂ ਜਲਦ ਤੋਂ ਜਲਦ ਰੈਗੂਲਰ ਭਰਤੀ ਕੀਤੀ ਜਾਵੇ ਅਤੇ ਮਿਤ੍ਰਕਾ ਦੇ ਵਾਰਸਾਂ ਨੂੰ ਵੀ ਨੌਕਰੀ ਦਿੱਤੀ ਜਾਵੇ ਇਸ ਮੀਟਿੰਗ ਵਿਚ ਸੂਬਾ ਆਗੂ ਮਨੋਜ ਕੁਮਾਰ ਜੀ ਬਾਰਡਰ ਜ਼ੋਨ ਆਗੂ ਉਂਕਾਰ ਸਿੰਘ ਜੀ ਸਰਕਲ ਸਕੱਤਰ ਸ੍ਰੀ ਰਜਿੰਦਰ ਕੁਮਾਰ ਜੀ ਦੱਤਾ ਸਹਾਇਕ ਸਕੱਤਰ ਇੰਜਨੀਅਰ ਗੁਰਦਿਆਲ ਸਿੰਘ ਸਰਕਲ ਕੈਸ਼ੀਅਰ ਰੋਹਿਤ ਕੁਮਾਰ ਡਿਵੀਜ਼ਨ ਪ੍ਰਧਾਨ ਜਤਿੰਦਰ ਸਿੰਘ ਬੇਦੀ, ਮੇਜਰ ਸਿੰਘ ,ਰਾਜ ਕੁਮਾਰ, ਪੰਕਜ ਸ਼ਰਮਾ ਦਲਜੀਤ ਸਿੰਘ, ਪ੍ਰਦੀਪ ਕੁਮਾਰ, ਨਰਿੰਦਰ ਕੁਮਾਰ, ਕੁਲਵਿੰਦਰ ਸਿੰਘ, ਗੁਰਮੇਜ ਸਿੰਘ ਗੁਰਮੁਖ ਸਿੰਘ, ਰਾਜ ਕੁਮਾਰ, ਦੀਪਕ ਪੁੰਜ ਆਦਿ ਹਾਜ਼ਰ ਸਨ। 

Ads on article

Advertise in articles 1

advertising articles 2

Advertise