-->
ਨਵਨਿਯੂਕਤ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੂੰ ਅਮਨਦੀਪ ਸਿੰਘ ਅਤੇ ਸੰਨੀ ਸਰੀਨ ਨੇ ਕੀਤਾ ਸਨਮਾਨਿਤ ਤੇ ਦਿੱਤੀ ਵਧਾਈ।

ਨਵਨਿਯੂਕਤ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੂੰ ਅਮਨਦੀਪ ਸਿੰਘ ਅਤੇ ਸੰਨੀ ਸਰੀਨ ਨੇ ਕੀਤਾ ਸਨਮਾਨਿਤ ਤੇ ਦਿੱਤੀ ਵਧਾਈ।

ਨਵਨਿਯੂਕਤ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੂੰ ਅਮਨਦੀਪ ਸਿੰਘ
ਅਤੇ ਸੰਨੀ ਸਰੀਨ ਨੇ ਕੀਤਾ ਸਨਮਾਨਿਤ ਤੇ ਦਿੱਤੀ ਵਧਾਈ।
ਅੰਮ੍ਰਿਤਸਰ, 16 ਨਵੰਬਰ (ਸੁਖਬੀਰ ਸਿੰਘ) - ਸਾਬਕਾ ਚੇਅਰਮੈਨ ਕ੍ਰਿਸ਼ਚਿਨ ਵੈੱਲਫੇਅਰ ਬੋਰਡ ਪੰਜਾਬ ਅਮਨਦੀਪ ਸਿੰਘ ਗਿੱਲ ਸੁਪਾਰੀਵਿੰਡ ਮਜੀਠਾ ਅਤੇ ਸੰਨੀ ਸਰੀਨ ਜਵਾਲਾ ਟਰੈਵਲਜ ਹਾਥੀ ਗੇਟ 
ਨੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਨਵਨਿਯੂਕਤ ਪੁਲਿਸ ਕਮਿਸ਼ਨਰ ਸ. ਜਸਕਰਨ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ‘ਚ ਆਉਣ ‘ਤੇ ਜਿੱਥੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ, ਉੱਥੇ ਉਨ੍ਹਾਂ ਨੇ ਕਮਿਸ਼ਨਰ ਸਾਹਿਬ ਨੂੰ ਸਿਰੋਪਾਓ ਤੇ ਭੇਂਟ ਕਰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਬਚਨ ਸਿੰਘ ਪ੍ਰਧਾਨ ਸਵਰਨਕਾਰ ਐਸੋਸੀਸ਼ਨ, ਇੰਦਰਜੀਤ ਬੱਬਰ ਮਜੀਠਾ ਸੀਨੀਅਰ ਵਾਇਸ ਪ੍ਰਧਾਨ ਸਵਰਨਕਾਰ ਐਸੋਸੀਸ਼ਨ ਆਦਿ ਮੌਜੂਦ ਸਨ।

Ads on article

Advertise in articles 1

advertising articles 2

Advertise