-->
ਜਵਾਲਾ ਜੀ ਟੂਰ ਐਂਡ ਟ੍ਰੇਵਲ ਵੱਲੋ ਕੀਤਾ ਗਿਆ ਡੀ.ਐਸ.ਪੀ ਈਸਟ ਸੁਰਿੰਦਰ ਸਿੰਘ ਨੂੰ ਸਨਮਾਨਿਤ

ਜਵਾਲਾ ਜੀ ਟੂਰ ਐਂਡ ਟ੍ਰੇਵਲ ਵੱਲੋ ਕੀਤਾ ਗਿਆ ਡੀ.ਐਸ.ਪੀ ਈਸਟ ਸੁਰਿੰਦਰ ਸਿੰਘ ਨੂੰ ਸਨਮਾਨਿਤ

ਜਵਾਲਾ ਜੀ ਟੂਰ ਐਂਡ ਟ੍ਰੇਵਲ ਵੱਲੋ ਕੀਤਾ ਗਿਆ
ਡੀ.ਐਸ.ਪੀ ਈਸਟ ਸੁਰਿੰਦਰ ਸਿੰਘ ਨੂੰ ਸਨਮਾਨਿਤ
ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ) - ਡੀ.ਐਸ.ਪੀ ਈਸਟ ਸੁਰਿੰਦਰ ਸਿੰਘ ਜਵਾਲਾ ਜੀ ਟੂਰ ਐਂਡ ਟ੍ਰੇਵਲ ਹਾਥੀ ਗੇਟ ਵਿਖੇ ਉਚੇਚੇ ਤੌਰ ਤੇ ਪਹੁੰਚੇ। ਉਨ੍ਹਾਂ ਦੇ ਪਹੁੰਚਣ ਤੇ ਸੰਨੀ ਸਰੀਨ ਅਤੇ ਉਹਨਾਂ ਦੇ ਪੂਰੇ ਸਟਾਫ ਵੱਲੋ ਡੀ.ਐਸ.ਪੀ ਈਸਟ ਸੁਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਨੀ ਸਰੀਨ, ਵਿਜੇ ਸਰੀਨ, ਅਜੇ ਸਰੀਨ, ਰਾਜ ਕੁਮਾਰ, ਗੁਲਸ਼ਨ ਗਿੱਲ, ਰਾਕੇਸ਼ ਖੰਨਾ, ਨਰਿੰਦਰ ਸਿੰਘ, ਦਿਲਾਵਰ ਅਤੇ ਸੰਜੀਵ ਕੁਮਾਰ ਆਦਿ ਹਾਜਰ ਸਨ।।

Ads on article

Advertise in articles 1

advertising articles 2

Advertise