-->
ਭਗਵਾਨ ਵਾਲਮੀਕਿ ਮੰਦਿਰ ਨਾਲ ਛੇੜਛਾੜ ਕਿਸੇ ਕਿਸਮ ਤੇ ਬਰਦਾਸ਼ਤ ਨਹੀਂ - ਮਨਜੀਤ ਸਿੰਘ ਸੈਣੀ

ਭਗਵਾਨ ਵਾਲਮੀਕਿ ਮੰਦਿਰ ਨਾਲ ਛੇੜਛਾੜ ਕਿਸੇ ਕਿਸਮ ਤੇ ਬਰਦਾਸ਼ਤ ਨਹੀਂ - ਮਨਜੀਤ ਸਿੰਘ ਸੈਣੀ

ਭਗਵਾਨ ਵਾਲਮੀਕਿ ਮੰਦਿਰ
ਨਾਲ ਛੇੜਛਾੜ ਕਿਸੇ ਕਿਸਮ ਤੇ ਬਰਦਾਸ਼ਤ ਨਹੀਂ - ਮਨਜੀਤ ਸਿੰਘ ਸੈਣੀ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) - ਬੀਤੇ ਦਿਨ ਸ਼ੁਕਰਵਾਰ ਸਮਾਂ ਕਰੀਬ 5ਵਜੇ ਸ਼ਾਮ ਨਵੀਂ ਅਬਾਦੀ ਕਰਮਪੁਰਾ ਗਲੀ ਨੰ: 7 ਜਿਥੇ ਭਗਵਾਨ ਵਾਲਮੀਕਿ ਜੀ ਦਾ ਪਾਵਨ ਮੰਦਿਰ ਪਾਕਿਸਤਾਨ ਤੇ ਹਿੰਦੋਸਤਾਨ ਦੀ ਵੰਡ ਤੋਂ ਪਹਿਲਾਂ ਦਾ ਬਣਿਆ ਹੋਇਆ ਹੈ ਉਥੇ ਭਗਵਾਨ ਵਾਲਮੀਕਿ ਜੀ ਦੇ ਪਾਵਨ ਮੰਦਿਰ ਦੇ ਨਜਦੀਕ ਕੋਈ ਕੰਪਨੀ ਚਾਰ ਦੀਵਾਰੀ ਕਰ ਰਹੀ ਹੈ ਉਥੇ ਇਲਾਕੇ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਰਜਿ:ਵਾਲਮੀਕਿ ਤੀਰਥ (ਰਾਮ ਤੀਰਥ)ਦੇ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਸੰਤ ਮਨਜੀਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ ਨੇ ਆਖਿਆ ਕਿ ਨਵੀਂ ਆਬਾਦੀ ਕਰਮਪੁਰਾ ਦੇ ਭਗਵਾਨ ਵਾਲਮੀਕਿ ਜੀ ਦੇ ਪਾਵਨ ਮੰਦਿਰ ਦੇ ਨਾਲ ਕੋਈ ਛੇੜਛਾੜ ਕੀਤੀ ਗਈ ਤਾਂ ਨਤੀਜੇ ਠੀਕ ਨਹੀਂ ਹੋਣਗੇ। 19ਨਵੰਬਰ ਨੂੰ ਸਤਿਗੁਰੂ ਮਲਕੀਤ ਨਾਥ ਜੀ ਨਾਲ ਚੇਅਰਮੈਨ ੳਮ ਪਰਕਾਸ਼ ਗੱਬਰ ਤੇ ਪੂਰੇ ਸਮਾਜ ਨਾਲ ਬੈਠ ਕੇ ਮੀਟਿੰਗ ਹੋਈ ਤੇ ਸੁਮਿਤ ਕਾਲੀ,ਸਰਬਜੀਤ ਸਿੰਘ ਅਟਵਾਲ,ਧਰਮਿੰਦਰ ਸਿੰਘ ਸਹੋਤਾ,ਮੰਦਿਰ ਨਾਲ ਸਮੂਹ ਨਿਵਾਸੀਆਂ ਦੀ ਬਹੁਤ ਆਸਥਾ ਹੈ ਇਸ ਮੌਕੇ ਸੁਮਿਤ ਕਾਲੀ,ਧਰਮਿੰਦਰ ਸਹੋਤਾ,ਸਰਬਜੀਤ ਸਿੰਘ ਅਟਵਾਲ ਕੁਲਜੀਤ ਸਿੰਘ ਮਾਨ ਹਾਜਰ ਮੋਨੂੰ,ਜੀਮੀ,ਸੋਨੂੰ,ਬਾਵਰ,ਗੰਗਾ,ਤਾਰ,ਰਿਤਕ,ਬੀਲਾ,ਰਾਹੁਲ ਹਾਜਰ ਸਨ।

Ads on article

Advertise in articles 1

advertising articles 2

Advertise