-->
ਸਿਡਾਨਾ ਮਲਟੀਸਪੈਸ਼ਿਲਟੀ  ਹਸਪਤਾਲ ਖਿਆਲਾ ਖੁਰਦ ਵਿਖੇ ਜਨਾਨਾ ਰੋਗਾਂ ਅਤੇ ਬਾਂਝਪਨ ਦਾ ਇਲਾਜ

ਸਿਡਾਨਾ ਮਲਟੀਸਪੈਸ਼ਿਲਟੀ ਹਸਪਤਾਲ ਖਿਆਲਾ ਖੁਰਦ ਵਿਖੇ ਜਨਾਨਾ ਰੋਗਾਂ ਅਤੇ ਬਾਂਝਪਨ ਦਾ ਇਲਾਜ

ਸਿਡਾਨਾ ਮਲਟੀਸਪੈਸ਼ਿਲਟੀ ਹਸਪਤਾਲ ਖਿਆਲਾ ਖੁਰਦ
ਵਿਖੇ ਜਨਾਨਾ ਰੋਗਾਂ ਅਤੇ ਬਾਂਝਪਨ ਦਾ ਇਲਾਜ
ਅੰਮ੍ਰਿਤਸਰ,17 ਨਵੰਬਰ (ਸੁਖਬੀਰ ਸਿੰਘ) - ਸਿਡਾਨਾ ਮਲਟੀ ਸਪੈਸ਼ਲਿਟੀ ਹਸਪਤਾਲ ਵਿਚ ਜਨਾਨਾ ਰੋਗਾਂ ਅਤੇ ਬਾਂਝਪਨ ਦੇ ਇਲਾਜ ਦੀ ਸੁਵਿਧਾ ਉਪਲਬਧ ਹੈ । ਇਥੇ ਨਾਰਮਲ ਡਿਲਵਰੀ, ਸਿਜ਼ੇਰੀਅਨ, ਰਸੋਲੀ, ਬਾਂਝਪਨ ਸਬੰਧਿਤ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਕੀਤਾ ਜਾਂਦਾ ਹੈ । ਇਸ ਹਸਪਤਾਲ ਵਿੱਚ ਬਹੁਤ ਹੀ ਮਾਹਿਰ ਡਾਕਟਰ ਗੀਤਿਕਾ ਅਰੋੜਾ ਇਹ ਸੇਵਾਵਾਂ ਨਿਭਾ ਰਹੇ ਹਨ, ਇੱਥੇ ਜਨਾਨਾ ਬਿਮਾਰੀਆਂ ਲਕੌਰੀਆ, ਮਾਹਵਾਰੀ, ਅੰਡੇਦਾਨੀ ਅਤੇ ਬੱਚੇਦਾਨੀ ਦੀਆਂ ਰਸੌਲੀਆਂ , ਜਨਾਨਾ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ । ਏਥੇ ਗਰਭਵਤੀ ( ਜੱਚਾ ਬੱਚਾ ) ਔਰਤਾਂ ਲਈ ਨਾਰਮਲ ਡਿਲਵਰੀ ਸਿਜ਼ੇਰੀਅਨ ਆਦਿ ਦੀ ਸੁਵਿਧਾ ਵੀ ਉਪਲਬਧ ਹੈ । ਸ਼ਾਦੀ ਤੋਂ ਬਾਅਦ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀਆਂ ਇਸਤਰੀਆਂ ਵਾਸਤੇ ਇੱਥੇ ਆਈ ਯੂ ਆਈ ਦੀ ਤਕਨੀਕ ਨਾਲ ਬਾਂਝਪਨ ਦਾ ਇਲਾਜ ਬਹੁਤ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾਂਦਾ ਹੈ ਅਤੇ ਇਸ ਤੋਂ ਪ੍ਰਭਾਵਿਤ ਹੋ ਕੇ ਇਸ ਹਸਪਤਾਲ ਵਿੱਚ ਦੂਰ-ਦੂਰ ਤੋਂ ਮਰੀਜ਼ ਆ ਰਹੇ ਹਨ, ਜਿਵੇਂ ਕਿ ਪੰਜਾਬ ਦੇ ਕਈ ਜ਼ਿਲਿਆਂ ਵਿੱਚੋਂ ਅਤੇ ਰਾਜਸਥਾਨ ਤੋਂ ਵੀ ਮਰੀਜ਼ ਇੱਥੋਂ ਆਪਣਾ ਇਲਾਜ ਕਰਵਾਉਣ ਲਈ ਪਹੁੰਚ ਰਹੇ ਹਨ । ਇਲਾਜ ਦੇ ਨਾਲ ਨਾਲ ਇੱਥੇ ਮੈਡੀਕਲ ਕਾਊਂਸਲਿੰਗ ਵੀ ਕੀਤੀ ਜਾਂਦੀ ਹੈ ।

Ads on article

Advertise in articles 1

advertising articles 2

Advertise