-->
ਮਨਜੀਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ ਨਿਯੁਕਤ

ਮਨਜੀਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ ਨਿਯੁਕਤ

ਮਨਜੀਤ ਸਿੰਘ ਸੈਣੀ ਜਨਰਲ
ਸਕੱਤਰ ਪੰਜਾਬ ਨਿਯੁਕਤ
ਅੰਮ੍ਰਿਤਸਰ,17 ਨਵੰਬਰ (ਸੁਖਬੀਰ ਸਿੰਘ/ਕੁਲਦੀਪ ਸਿੰਘ) - ਭਗਵਾਨ ਵਾਲਮੀਕ ਆਸ਼ਰਮ ਧੂਣਾ ਸਾਹਿਬ ਟਰੱਸਟ ਰਜਿ: ਪੰਜਾਬ ਦੇ ਸਤਿਗੁਰ ਮਲਕੀਤ ਨਾਥ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਅਹਿਮ ਮੀਟਿੰਗ ਹੋਈ ਜਿਸ ਵਿੱਚ ਭਗਵਾਨ ਵਾਲਮੀਕ ਤੀਰਥ ਧੂਣਾ ਸਾਹਿਬ ਟਰੱਸਟ ਦੇ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਗੱਬਰ ਜੀ ਵੱਲੋ ਸੰਤ ਮਨਜੀਤ ਸਿੰਘ ਸੈਣੀ ਜੀ ਨੂੰ ਜਰਨਲ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ ਇਸ ਮੌਕੇ ਗੁਰਮੁੱਖ ਸਿੰਘ ਅਟਾਰੀ ,ਦਿਲਬਾਗ ਸਿੰਘ ਫਤਾਹਪੁਰ ਬਿੱਟੂ ਫਤਾਹਪੁਰ ਕੁਲਜੀਤ ਸਿੰਘ ਮਾਨ ਮਨਜੀਤ ਸਿੰਘ ਭਿੰਡੀ ਔਲਖ ਧਰਮਿੰਦਰ ਸਿੰਘ ਸਹੋਤਾ ਅਤੇ ਸਾਧ ਸੰਗਤ ਹਾਜ਼ਰ ਸਨ ਪ੍ਰਸੋਤਮ,ਕਾਲੀਆ ਕਰਮਬੀਰ ਸਿੰਘ,ਰਾਧੇ ਆਦਿ ਹਾਜ਼ਰ ਸਨ। 

Ads on article

Advertise in articles 1

advertising articles 2

Advertise