-->
ਹੈਰੀਟੇਜ ਸਟਰੀਟ ਸਾਫ਼ ਸੁਥਰਾ ਰੱਖਣ ਦੁਕਾਨਦਾਰ - ਚੇਅਰਮੈਨ ਜਸਪ੍ਰੀਤ ਸਿੰਘ

ਹੈਰੀਟੇਜ ਸਟਰੀਟ ਸਾਫ਼ ਸੁਥਰਾ ਰੱਖਣ ਦੁਕਾਨਦਾਰ - ਚੇਅਰਮੈਨ ਜਸਪ੍ਰੀਤ ਸਿੰਘ

ਹੈਰੀਟੇਜ ਸਟਰੀਟ ਸਾਫ਼ ਸੁਥਰਾ ਰੱਖਣ ਦੁਕਾਨਦਾਰ
- ਚੇਅਰਮੈਨ ਜਸਪ੍ਰੀਤ ਸਿੰਘ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) - ਜੀ-20 ਸੰਮੇਲਨ ਨੂੰ ਮੁੱਖ ਰੱਖਦੇ ਹੋਏ ਹੈਰੀਟੇਜ ਸਟਰੀਟ ਨੂੰ ਸਾਫ਼ ਸੁਥਰਾ ਰੱਖਣ ਲਈ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਜਸਪ੍ਰੀਤ ਸਿੰਘ, ਕਾਰਪੋਰੇਸ਼ਨ , ਹੈਰੀਟੇਜ ਸਟਰੀਟ ਅਤੇ ਡੀ ਐਸ ਪੀ ਟ੍ਰੈਫਿਕ ਦੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਸਾਰੇ ਦੁਕਾਨਦਾਰਾਂ ਨੂੰ ਨਿਮਰਤਾ ਸਹਿਤ ਅਖੀਰਲੀ ਵਾਰ ਬੇਨਤੀ ਕੀਤੀ ਗਈ ਅਤੇ ਹਦਾਇਤ ਕੀਤੀ ਗਈ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਹਿਯੋਗ ਕਰੋ ਜਿਸ ਵਿੱਚ ਮਨਿੰਦਰਪਾਲ ਸਿੰਘ ਪੀਏ, ਜਗਦੀਪ ਸਿੰਘ ਜੱਗਾ ਵਾਇਸ ਪ੍ਰਧਾਨ ਯੂਥ ਵਿੰਗ, ਰਵਿੰਦਰ ਸਿੰਘ ਡਾਵਰ, ਨਵਦੀਪ ਸਿੰਘ ਵਿਛੋਆ, ਵਰੁਣ ਭਗਤ, ਅਤੇ ਹੋਰ ਸੀਨੀਅਰ ਵਲੰਟੀਅਰਜ਼ ਮੋਜੂਦ ਸਨ।  

Ads on article

Advertise in articles 1

advertising articles 2

Advertise