-->
ਪੱਛਮੀ ਹਲਕੇ ਦੇ ਇਲਾਕਾ ਪੰਨੂ ਸਿਟੀ ਕਲੋਨੀ ਵਿਖੇ  ਕੀਤਾ ਗਿਆ ਪੌਦਾ ਕਰਨ

ਪੱਛਮੀ ਹਲਕੇ ਦੇ ਇਲਾਕਾ ਪੰਨੂ ਸਿਟੀ ਕਲੋਨੀ ਵਿਖੇ ਕੀਤਾ ਗਿਆ ਪੌਦਾ ਕਰਨ

ਪੱਛਮੀ ਹਲਕੇ ਦੇ ਇਲਾਕਾ ਪੰਨੂ ਸਿਟੀ ਕਲੋਨੀ
ਵਿਖੇ ਕੀਤਾ ਗਿਆ ਪੌਦਾ ਕਰਨ
ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ) - ਅੱਜ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਵਾਰਡ ਨੰਬਰ 74 ਦੇ ਇਲਾਕਾ ਪੰਨੂ ਸਿਟੀ ਵਿਖੇ  ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਅੱਜ ਪੱਛਮੀ ਹਲਕੇ ਦੇ ਐਮ ਐਲ ਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਦੀ ਰਹਿਨੁਮਾਈ ਹੇਠ ਵਾਰਡ ਨੰਬਰ 74ਵਿੱਚ ਕੀਤਾ ਗਿਆ ਪੌਦਾ ਕਰਨ। ਇਸ ਮੌਕੇ  ਵਾਰਡ ਪ੍ਰਧਾਨ ਪੰਕਜ ਸ਼ਰਮਾ, ਸਰਕਲ ਇੰਚਾਰਜ ਵਰਿੰਦਰ ਯਾਦਵ, ਵਾਰਡ ਨੰਬਰ 72 ਦੇ ਮਹਿਲਾ ਵਿੰਗ ਦੇ ਪ੍ਰਧਾਨ ਮੈਡਮ ਪਰਵਿੰਦਰ ਕੌਰ, ਵਾਰਡ ਸੈਕਟਰੀ ਅਮਿਤ ਵਰਮਾਂ, ਪ੍ਰੀਤਮ ਅੰਕਲ, ਆਫਿਸ ਇੰਚਾਰਜ ਸੁਖਦੇਵ ਸਿੰਘ, ਰਜਿੰਦਰ ਸ਼ਰਮਾ, ਗੁਰਚਰਨ ਸਿੰਘ, ਸਤੀਸ਼ ਕੁਮਾਰ,(ਰਿੱਖੀ) ਅਬਿਸ਼, ਸਾਈ ਜੀ ,ਦੁਆਰਕਾ ਦਾਸ ਜੀ, ਸੰਜੀਵ ਕੁਮਾਰ ,ਹਰਸ਼ ਨਰਿਆਲ ਅਤੇ  ਸਮੂਹ ਪੰਨੂ ਸਿਟੀ ਇਲਾਕਾ ਨਿਵਾਸੀ ਹਾਜ਼ਰ ਸਨ, ਇਲਾਕਾ ਨਿਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਮੂਹ ਟੀਮ ਦਾ ਧੰਨਵਾਦ ਕੀਤਾ ਗਿਆ।

Ads on article

Advertise in articles 1

advertising articles 2

Advertise