-->
ਗੁਰੂ ਨਾਨਕ ਸੇਵਾ ਸੋਸਾਇਟੀ ਗਠਨ ਕੀਤਾ ਗਿਆ

ਗੁਰੂ ਨਾਨਕ ਸੇਵਾ ਸੋਸਾਇਟੀ ਗਠਨ ਕੀਤਾ ਗਿਆ

ਗੁਰੂ ਨਾਨਕ ਸੇਵਾ ਸੋਸਾਇਟੀ ਗਠਨ
ਕੀਤਾ ਗਿਆ

ਅੰਮ੍ਰਿਤਸਰ, 29 ਨਵੰਬਰ (ਸੁਖਬੀਰ ਸਿੰਘ) - ਅੱਜ ਬਾਬਾ ਨਿਸ਼ਾਨ ਸਿੰਘ ਖਾਲਸਾ ਕਲਾਨੋਰ ਵਾਲੇ ਦੀ ਰਹਿਣ ਮਾਈ ਵਿਚ ਕਮੇਟੀ ਦਾ ਗਠਨ ਕੀਤਾ ਗਿਆ । ਜਿਸ ਦਾ ਨਾਮ ਗੁਰੂ ਨਾਨਕ ਸੇਵਾ ਸੋਸਾਇਟੀ ਰੱਖਿਆ ਗਿਆ । ਇਸ ਕਮੇਟੀ ਵਿੱਚ ਬਾਬਾ ਨਿਸ਼ਾਨ ਸਿੰਘ ਖਾਲਸਾ ਕਲਾਨੋਰ ਵਾਲੇ ਨੇ 11 ਮੈਬਰਾ ਨੂੰ ਉਹਦੇਦਾਰੀਆ ਵੀ ਦਿੱਤੀਆਂ । ਇਸ ਕਮੇਟੀ ਦੇ ਪ੍ਰਧਾਨ ਬਾਬਾ ਨਿਸ਼ਾਨ ਸਿੰਘ ਖਾਲਸਾ ਜੀ ਕਲਾਨੋਰ , ਮੀਤ ਪ੍ਰਧਾਨ ਅੰਮ੍ਰਿਤ ਕੋਹਲੀ , ਜਨਰਲ ਸੈਕਟਰੀ ਭੁਪਿੰਦਰ ਸਿੰਘ ਬਮੜਾਹ , ਖਜਾਨਚੀ ਲਖਵਿੰਦਰ ਸਿੰਘ ਬਮੜਾਹ, ਪ੍ਰੈਸ ਸਕੱਤਰ ਸੁਖਬੀਰ ਸਿੰਘ, ਸਕੱਤਰ ਹਰਿੰਦਰ ਸਿੰਘ, ਕਮੇਟੀ ਮੈਂਬਰ ਵਿਨੋਦ ਕੁਮਾਰ , ਰਣਜੀਤ ਕੋਰ, ਬਲਜੀਤ ਸਿੰਘ, ਭੁਪਿੰਦਰ ਸਿੰਘ ਆਦਿ ਆਹੁਦੇ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਉੱਤੇ ਬਾਬਾ ਨਿਸ਼ਾਨ ਸਿੰਘ ਨੇ ਪੱਤਰਕਾਰਾ ਨਾਲ ਗੱਲ ਕਰਦੇ ਕਿਹਾ ਕਿ ਸਾਡੀ ਕਮੇਟੀ ਰਜਿਟਰਡ ( 247 of 2022-23) ਹੈ । ਸਾਡੀ ਕਮੇਟੀ ਨਾਲ ਕਿਸੇ ਤਰਾਂ ਦਾ ਕਿਸੇ ਨਾਲ ਕੋਈ ਤਾਲੁਕ ਨਹੀ ਹੈ । ਸਾਡੀ ਕਮੇਟੀ ਦੇ ਮੈਂਬਰ ਹੀ ਸਾਡੇ ਕਮੇਟੀ ਨਾਲ ਸਬੰਧ ਰੱਖਦੇ ਹਨ ।   

Ads on article

Advertise in articles 1

advertising articles 2

Advertise