-->
ਗੋਬਿੰਦ ਬਾਲਵਾੜੀ ਹਾਈ ਸਕੂਲ ਵੱਲੋ ਮਨਾਇਆ ਗਿਆ ਸਪੋਰਟਸ ਡੇਅ

ਗੋਬਿੰਦ ਬਾਲਵਾੜੀ ਹਾਈ ਸਕੂਲ ਵੱਲੋ ਮਨਾਇਆ ਗਿਆ ਸਪੋਰਟਸ ਡੇਅ

ਗੋਬਿੰਦ ਬਾਲਵਾੜੀ ਹਾਈ ਸਕੂਲ ਵੱਲੋ
ਮਨਾਇਆ ਗਿਆ ਸਪੋਰਟਸ ਡੇਅ
ਅੰਮ੍ਰਿਤਸਰ, 24 ਨਵੰਬਰ (ਕੁਲਦੀਪ ਸਿੰਘ) - ਗੋਬਿੰਦ ਬਾਲਵਾੜੀ ਹਾਈ ਸਕੂਲ ਸੁਲਤਾਨਵਿੰਡ ਰੋਡ ਵਲੋ ਅਮਨਦੀਪ ਕ੍ਰਿਕੇਟ ਅਕੈਡਮੀ ਵਿਖੇ ਸਪੋਰਟਸ ਡੇਅ ਮਨਾਇਆ ਗਿਆ ਜਿਸ ਵਿੱਚ ਵੱਖ ਵੱਖ ਕਲਾਸਾਂ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ
ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਕੁਮਾਰ ਦੇਵਗਨ ਅਤੇ ਪ੍ਰਿੰਸੀਪਲ ਸ੍ਰੀ ਮਤੀ ਮਨਪ੍ਰੀਤ ਕੌਰ ਨੇ ਬੱਚਿਆ ਨੂੰ ਇਨਾਮ ਦਿੱਤੇ ਇਸ ਮੌਕੇ ਮੈਡਮ ਸ਼ਰਨਜੀਤ ਕੌਰ, ਪ੍ਰਭਜੋਤ ਕੌਰ ਮੋਨਿਕਾ, ਸੁਖਰਾਜ ਕੌਰ, ਜਸਪ੍ਰੀਤ ਕੌਰ, ਸਿਮਰਨਜੀਤ ਕੌਰ, ਕੋਮਲਪ੍ਰੀਤ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise