-->
ਸੀਤਾ ਰਾਮ ਦੇ ਦਰਬਾਰ ਵਿਖੇ ਕਰਵਾਇਆ ਸਲਾਨਾ ਭੰਡਾਰਾ

ਸੀਤਾ ਰਾਮ ਦੇ ਦਰਬਾਰ ਵਿਖੇ ਕਰਵਾਇਆ ਸਲਾਨਾ ਭੰਡਾਰਾ

ਸੀਤਾ ਰਾਮ ਦੇ ਦਰਬਾਰ ਵਿਖੇ ਕਰਵਾਇਆ
ਸਲਾਨਾ ਭੰਡਾਰਾ
ਅੰਮ੍ਰਿਤਸਰ, 30 ਨਵੰਬਰ (ਸੁਖਬੀਰ ਸਿੰਘ) - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁੱਖ ਸੇਵਾਦਾਰ ਬੀਬੀ ਸੁਖਰਾਜ ਕੌਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਸੀਤਾ ਰਾਮ ਦੇ ਦਰਬਾਰ ਰਾਂਝੇ ਦੀ ਹਵੇਲੀ ਗੁਰੂ ਨਾਨਕ ਪੁਰਾ ਵਿਖੇ ਭੰਡਾਰਾ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਇਸ ਮੌਕੇ ਬੀਬੀ ਸੁਖਰਾਜ ਕੌਰ ਨੇ ਦੱਸਿਆ ਕਿ ਪਿਛਲੇ 30 ਸਾਲਾਂ ਤੋਂ ਲੱਖਾ ਦਾ ਦਾਤਾ ਪੀਰ ਸ਼ੇਰ ਸ਼ਾਹ ਵਲੀ ਦੇ ਨਾਮ ਦਾ ਚਿਰਾਗ ਸੀਤਾ ਰਾਮ ਵਲੋ ਜਗਾਇਆ ਜਾਂਦਾ ਸੀ ਅਤੇ ਇਸ ਮੌਕੇ ਗੁਰਜੰਟ ਸਿੰਘ ਸੰਧੂ, ਰਣਜੀਤ ਕੌਰ, ਬਲਰਾਜ ਸਿੰਘ, ਬਲਜੀਤ ਸਿੰਘ, ਲਖਵਿੰਦਰ ਕੌਰ ਹਾਜ਼ਰ ਸਨ ਇਸ ਮੌਕੇ ਭੰਡਾਰਾ ਲੰਗਰ ਅਤੁੱਟ ਵਰਤਾਇਆ ਗਿਆ ।

Ads on article

Advertise in articles 1

advertising articles 2

Advertise