-->
ਚੌਕੀ ਗੋਲਡਨ ਐਵੀਨਿਊ ਵੱਲੋਂ 05 ਗ੍ਰਾਮ ਹੈਰੋਇੰਨ, 100 ਨਸ਼ੀਲੇ ਕੈਪਸੂਲ ਸਮੇਤ 01 ਕਾਬੂ।

ਚੌਕੀ ਗੋਲਡਨ ਐਵੀਨਿਊ ਵੱਲੋਂ 05 ਗ੍ਰਾਮ ਹੈਰੋਇੰਨ, 100 ਨਸ਼ੀਲੇ ਕੈਪਸੂਲ ਸਮੇਤ 01 ਕਾਬੂ।

ਚੌਕੀ ਗੋਲਡਨ ਐਵੀਨਿਊ ਵੱਲੋਂ 05 ਗ੍ਰਾਮ ਹੈਰੋਇੰਨ, 100 ਨਸ਼ੀਲੇ
ਕੈਪਸੂਲ ਸਮੇਤ 01 ਕਾਬੂ।
ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) - ਥਾਣਾ ਮੋਹਕਮਪੁਰਾ, ਅੰਮ੍ਰਿਤਸਰ ਇੰਸਪੈਕਟਰ ਬਿੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਜੀਵਨ ਸਿੰਘ ਇੰਚਾਂਰਜ਼ ਪੁਲਿਸ ਚੌਕੀ ਗੋਲਡਨ ਐਵੀਨਿਊ, ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਚੈਕਿੰਗ ਕਰਦੇ ਸਮੇਂ ਪਿੰਡ ਰਸੂਲਪੁਰਾ ਕੱਲਰ ਵਿੱਖੇ ਦੋਸ਼ੀ ਸੁਖਬੀਰ ਸਿੰਘ ਨੂੰ ਕਾਬੂ ਕਰਕੇ ਇਸ ਪਾਸੋਂ 05 ਗ੍ਰਾਮ ਹੈਰੋਇੰਨ ਅਤੇ 100 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

Ads on article

Advertise in articles 1

advertising articles 2

Advertise