-->
ਥਾਣਾ ਸੁਲਤਾਨਵਿੰਡ ਵੱਲੋਂ 07 ਗ੍ਰਾਮ ਹੈਰੋਇੰਨ, 01 ਕਾਰ, 1,87,000/-ਰੁਪਏ ਡਰੱਗ ਮਨੀ ਸਮੇਤ 01 ਕਾਬੂ।

ਥਾਣਾ ਸੁਲਤਾਨਵਿੰਡ ਵੱਲੋਂ 07 ਗ੍ਰਾਮ ਹੈਰੋਇੰਨ, 01 ਕਾਰ, 1,87,000/-ਰੁਪਏ ਡਰੱਗ ਮਨੀ ਸਮੇਤ 01 ਕਾਬੂ।

ਥਾਣਾ ਸੁਲਤਾਨਵਿੰਡ ਵੱਲੋਂ 07 ਗ੍ਰਾਮ ਹੈਰੋਇੰਨ, 01 ਕਾਰ, 1,87,000/-
ਰੁਪਏ ਡਰੱਗ ਮਨੀ ਸਮੇਤ 01 ਕਾਬੂ।
ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ) - ਅੰਮ੍ਰਿਤਸਰ ਥਾਣਾ ਸੁਲਤਾਨਵਿੰਡ, ਇੰਚਾਰਜ ਇੰਸਪੈਕਟਰ ਰੌਬਿੰਨ ਹੰਸ ਦੀ ਨਿਗਰਾਨੀ ਹੇਠ ਏ.ਐਸ.ਆਈ ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸਪੈਸ਼ਲ ਨਾਕਾਬੰਦੀ ਦੋਰਾਨ ਗੋਲਡਨ ਗੇਟ ਵਿੱਖੇ ਚੈਕਿੰਗ ਕਰਦੇ ਸਮੇਂ ਦੋਸ਼ੀ ਮੁੱਖਤਾਰ ਸਿੰਘ ਨੂੰ 01 ਕਾਰ ਸਮੇਤ ਕਾਬੂ ਕਰਕੇ ਇਸ ਪਾਸੋਂ 07 ਗ੍ਰਾਮ ਹੈਰੋਇੰਨ ਅਤੇ 1,87,000/-ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ। ਤਫਤੀਸ਼ ਜਾਰੀ ਹੈ।

Ads on article

Advertise in articles 1

advertising articles 2

Advertise