-->
ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਪਿਛਲੇ 32 ਸਾਲਾਂ ਤੋਂ ਕਰ ਰਹੀ ਸੇਵਾ:ਡਾ ਨਰਿੰਦਰ ਕੁਮਾਰ

ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਪਿਛਲੇ 32 ਸਾਲਾਂ ਤੋਂ ਕਰ ਰਹੀ ਸੇਵਾ:ਡਾ ਨਰਿੰਦਰ ਕੁਮਾਰ

ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਪਿਛਲੇ 32 ਸਾਲਾਂ ਤੋਂ ਕਰ ਰਹੀ
ਸੇਵਾ: ਡਾ ਨਰਿੰਦਰ ਕੁਮਾਰ
ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ) - ਸੰਸਥਾ ਦੇ ਸੰਸਥਾਪਕ ਡਾ ਨਰਿੰਦਰ ਕੁਮਾਰ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਦਸਿਆ ਕਿ ਸਾਡੀ ਸੁਸਾਇਟੀ ਪਿਛਲੇ 32 ਸਾਲਾਂ ਤੋ ਵੱਖ ਵੱਖ ਮੰਦਿਰਾਂ ਗੁਰਦੁਆਰੇ ਅਤੇ ਇਲਾਕਿਆਂ ਵਿੱਚ ਹਰ ਮਹਿਨੇ ਬਾਅਦ ਹੋਮਿਓਪੈਥਿਕ ਦਵਾਈਆਂ ਦਾ ਕੈੰਪ ਲਗਾਉਦੇ ਹਾ ਅਤੇ ਬਗੈਰ ਕਿਸੇ ਲਾਲਚ ਦੇ ਲੋਕਾਂ ਨੂੰ ਹੋਮਿਓਪੈਥਿਕ ਦਵਾਈਆਂ ਦੇੰਦੇ ਹਾ ਅਤੇ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਹੋਏ ਇਸ ਲਈ ਉਹਨਾਂ ਸਾਰੀਆਂ ਨੂੰ ਇਹ ਸਲਾਹ ਦੇੰਦੇ ਹਾ ਕਿ ਤੁਸੀਂ ਅੰਗਰੇਜ਼ੀ ਦਵਾਈਆਂ ਤੋ ਹਮੇਸ਼ਾ ਪ੍ਰਹੇਜ਼ ਕਰੋ ਕਿਉਂਕਿ ਇਹ ਦਵਾਈਆਂ ਸਰੀਰ ਵਿੱਚ ਅਸਰ ਤਾ ਜਲਦੀ ਕਰਦੀਆਂ ਨੇ ਪਰ ਇਹ ਸਰੀਰ ਵਿੱਚ ਨੁਕਸਾਨ ਬਹੁਤ ਜਿਆਦਾ ਕਰਦੀਆਂ ਹਨ ਅਤੇ ਜਿਸ ਨਾਲ ਮਰੀਜ਼ ਦੀ ਬਿਮਾਰੀ ਖਤਮ ਨਹੀਂ ਹੁੰਦੀ ਪਰ ਹੋਮਿਓਪੈਥਿਕ ਦੀ ਦਵਾਈਆਂ ਨਾਲ ਮਰੀਜ਼ ਦੀ ਬਿਮਾਰੀ ਜੜ ਤੋ ਖਤਮ ਹੰਦੀ ਹੈ ਮੈ ਪਿਛਲੇ ਲੰਬੇ ਸਮੇਂ ਤੋ ਹੋਮਿਓਪੈਥਿਕ ਦਵਾਈਆਂ ਤੇ ਰਿਸਰਚ ਕਰਨ ਤੋ ਬਾਅਦ ਤਿੰਨ ਕਿਤਾਬਾਂ ਵੀ ਲਿਖ ਚੁਕਿਆ ਹਾ ਜਿਨ੍ਹਾਂ ਤੋ ਮੈਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਵੀ ਪ੍ਰਾਪਤ ਹੋਈ ਹੈ ਜੋ ਕਿ ਮੇਰੇ ਲਈ ਅਤੇ ਪੰਜਾਬ ਲਈ ਇੱਕ ਬਹੁਤ ਵੱਡੇ ਪੱਧਰ ਤੇ ਮਾਨ ਵਾਲੀ ਗੱਲ ਹੈ ਅਤੇ ਮੈ ਆਪਣੇ ਸਹਿਰ ਵਿਚ ਨਮਕ ਮੰਡੀ ਸ੍ਰੀ ਰਾਮ ਮੰਦਰ ਭੱਲਾ ਕਲੋਨੀ ਛਿਹਾਟਾ ਵਿਖੇ ਸਵੇਰੇ ਸ਼ਾਮ ਆਪਣੀ ਸੇਵਾਵਾਂ ਇਹਨਾਂ ਸੰਸਥਾਵਾਂ ਨੂੰ ਦੇ ਰਿਹਾ ਹਾ ਆਖਰ ਓਹਨਾਂ ਕਿਹਾ ਕਿ ਲੋਕ ਆਪਣੇ ਲਈ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਜਦੋ ਵੀ ਕੋਈ ਬਿਮਾਰੀ ਆਉਦੀ ਹੈ ਤਾ ਸਿਰਫ਼ ਹੋਮਿਓਪੈਥਿਕ ਰਾਹੀਂ ਹੀ ਇਲਾਜ ਕਰਵਾਉਣ ਅਤੇ ਹਮੇਸ਼ਾ ਲਈ ਆਪਣੇ ਸਰੀਰ ਨੂੰ ਤੰਦਰੁਸਤ ਰਖਣ ।।

Ads on article

Advertise in articles 1

advertising articles 2

Advertise